• Home »
  • ਖਬਰਾਂ
  • » ਸਿਰਫ ਯੂ ਪੀ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰੂ ਮੋਦੀ ਸਰਕਾਰ!!

ਸਿਰਫ ਯੂ ਪੀ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰੂ ਮੋਦੀ ਸਰਕਾਰ!!

-ਪੰਜਾਬੀਲੋਕ ਬਿਊਰੋ
Îਦੇਸ਼ ਦੀ ਸਿਆਸਤ ਵਿੱਚ ਬਹੁਤ ਸਾਰੇ ਹੋਰ ਚਲੰਤ ਮੁੱਦਿਆਂ ਦੇ ਨਾਲ ਇਕ ਮੁੱਦਾ ਕਿਸਾਨੀ ਕਰਜ਼ੇ ਦੀ ਮਾਫੀ ਦਾ ਗਰਮਾਇਆ ਹੋਇਆ ਹੈ ।
ਯੂ ਪੀ ਚੋਣਾਂ ਦੇ ਪ੍ਰਚਾਰ ਦੌਰਾਨ ਪੀ ਐਮ ਮੋਦੀ ਨੇ ਖੁਦ ਕਿਹਾ ਸੀ ਕਿ ਉਹ ਕਿਸਾਨੀ ਕਰਜਾ ਮਾਫ ਕਰਨਗੇ, ਜਿਸ ਮਗਰੋਂ ਪੂਰੇ ਦੇਸ਼ ਵਿੱਚ ਤੰਗੀਆਂ ਤੁਰਸ਼ੀਆਂ ਨਾਲ ਬੁਰੀ ਤਰੰ ਝੰਭੀ ਕਿਸਾਨੀ ਆਸਵੰਦ ਹੋ ਗਈ ਕਿ ਕਰਜ਼ੇ ਤੋਂ ਨਿਜਾਤ ਮਿਲ ਸਕਦੀ ਹੈ,
ਯੂਪੀ ਵਿੱਚ ਭਾਜਪਾ ਸਰਕਾਰ ਬਣ ਚੁੱਕੀ ਹੈ,
ਪਰ ਹੁਣ ਪਤਾ ਲੱਗਿਆ ਹੈ ਕਿ ਮੋਦੀ  ਸਰਕਾਰ ਕਿਸਾਨਾਂ ਦੇ ਕਰਜ਼ਿਆਂ ‘ਤੇ cheap football jerseys ਰਾਜਨੀਤੀ ਕਰ ਰਹੀ ਹੈ। ਸਰਕਾਰ ਦੀ ਦੋਗਲੀ ਨੀਤੀ ਬੇਨਕਾਬ ਹੋ ਗਈ ਹੈ। ਸਰਕਾਰ ਨੇ ਯੂ-ਟਰਨ ਲੈਂਦਿਆਂ ਕਿਹਾ ਹੈ ਕਿ ਭਾਜਪਾ ਵੱਲੋਂ ਖੇਤੀ ਕਰਜ਼ੇ ਮੁਆਫ਼ ਕਰਨ ਬਾਰੇ ਦਿੱਤਾ ਗਿਆ ਭਰੋਸਾ ‘ਵਿਸ਼ੇਸ਼ ਤੌਰ ‘ਤੇ ਇਸ ਰਾਜ’ ਲਈ ਸੀ। ਭਾਵ ਸਿਰਫ ਯੂ ਪੀ ਦੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਣਾ ਹੈ..
ਇਹ ਕੇਂਦਰ ਸਰਕਾਰ ਦੀ ‘ਕੌਮੀ ਨੀਤੀ’ ਨਹੀਂ ਹੈ।<br can />
ਸਾਇਦ ਮੋਦੀ ਸਰਕਾਰ ਲਈ ਬਾਕੀ ਦੇਸ਼ ਦੇ ਕਿਸਾਨ ਮਤੇਈ ਦੇ ਪੁੱਤ Baratas Ray Ban ਹੋਣ..??
ਸਰਕਾਰ ਨੇ ਤਾਂ ਇਹ ਕਹਿ ਕੇ ਖਹਿੜਾ ਛੁਡਵਾ ਲਿਆ ਹੈ ਕਿ ਸੂਬੇ ਜੇ ਚਾਹੁਣ ਭਾਵ ਤੇ cheap nfl jerseys ਜੇਬ ਸਹਿੰਦੀ ਹੈ ਤਾਂ ਕਿਸਾਨੀ ਕਰਜਾ ਮਾਫ ਕਰ ਸਕਦੇ ਨੇ,
ਪੰਜਾਬ ਦੀ ਕੈਪਟਨ ਤਾਂ ਕੋਸ਼ਿਸ਼ ਵਿੱਚ ਜੁੱਟ ਗਈ ਹੈ।
ਕੈਪਟਨ ਦੇ ਨੌ ਨੁਕਤਿਆਂ ਵਿੱਚ Cheap Jordans Sale ਇਕ ਕਿਸਾਨੀ ਕਰਜ਼ੇ ਵਾਲਾ ਅਹਿਮ ਨੁਕਤਾ ਸੀ..
ਬਕਾਇਦਾ ਰੋਡ ਮੈਪ ਤਿਆਰ ਕੀਤਾ ਜਾਣਾ ਹੈ, ਪੰਜਾਬ ਦੇ ਕਿਸਾਨਾਂ ਸਿਰ ਸਹਿਕਾਰੀ ਬੈਂਕਾਂ, ਆੜਤੀਆਂ ਤੇ ਸਰਕਾਰੀ ਬੈਂਕਾਂ ਦਾ ਕੁੱਲ 35 ਹਜ਼ਾਰ Ray Ban Outlet ਕਰੋੜ ਦਾ ਕਰਜ਼ਾ ਹੈ, ਇਹ ਬੋਝ ਕੈਪਟਨ ਸਰਕਾਰ ਆਪਣੇ ਸਿਰ ਲਵੇਗੀ।
ਪਰ ਕਿਵੇਂ ਇਸ ਦਾ ਪਤਾ ਲੱਗਣਾ ਬਾਕੀ ਹੈ।