• Home »
  • ਖਬਰਾਂ
  • » ਕੁਸਮਜੀਤ ਹੋਣਗੇ ਪੰਜਾਬੀ ‘ਵਰਸਿਟੀ ਦੇ ਵੀ ਸੀ

ਕੁਸਮਜੀਤ ਹੋਣਗੇ ਪੰਜਾਬੀ ‘ਵਰਸਿਟੀ ਦੇ ਵੀ ਸੀ

-ਪੰਜਾਬੀਲੋਕ ਬਿਊਰੋ
ਸੱਤਾ ਬਦਲਣ ਮਗਰੋਂ ਸੂਬੇ ਦੇ ਵੱਡੇ ਅਹੁਦਿਆਂ ‘ਤੇ ਮੌਜੂਦਾ ਹਾਕਮੀ ਧਿਰ ਦੇ ਕਰੀਬੀ ਹੀ ਬਿਰਾਜਮਾਨ ਹੋਣਗੇ।
ਉੱਚ ਪੱਧਰੀ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ cheap nfl jerseys ਸਿੰਘ ਨੇ ਸਾਬਕਾ (streek), ਆਈ.ਏ.ਐਸ. ਅਧਿਕਾਰੀ ਕੁਸਮਜੀਤ ਕੌਰ ਸਿੱਧੂ ਨੂੰ ਪੰਜਾਬੀ ਯੂਨੀਵਰਸਟੀ ray ban sunglasses sale ਦਾ ਅਗਲਾ ਵਾਈਸ ਚਾਂਸਲਰ ਲਾਉਣ ਦੀ ਪ੍ਰਵਾਨਗੀ ਦੇ ਦਿਤੀ ਹੈ।ਇਸ ਬਾਰੇ ਰਸਮੀ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ।ਜ਼ਿਕਰਯੋਗ ਹੈ ਕਿ ਕੁਸਮਜੀਤ ਕੌਰ ਸਿੱਧੂ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਮੁੱਖ ਚੋਣ ray ban outlet ਅਧਿਕਾਰੀ ਸਨ।
ਕਾਂਗਰਸ ਦੀ ਸੱਤਾ ਵਾਪਸੀ Wholesale nfl Jerseys ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀਆਂ oakley sunglasses sale ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਗਏ ਸਨ।