• Home »
  • ਖਬਰਾਂ
  • » ਭਤੀਜ ਤਾਏ ਦੀ ਸਰਕਾਰ ਦੀ ਖੋਲੂ ਪੋਲ

ਭਤੀਜ ਤਾਏ ਦੀ ਸਰਕਾਰ ਦੀ ਖੋਲੂ ਪੋਲ

-ਪੰਜਾਬੀਲੋਕ ਬਿਊਰੋ
ਦੋਵੇਂ ਵੱਡੀਆਂ ਵਿਰੋਧੀ ਧਿਰਾਂ ਹਾਕਮੀ ਧਿਰ ਕਾਂਗਰਸ ਦੇ ਨਿਸ਼ਾਨੇ ‘ਤੇ ਨੇ..
ਪੰਜਾਬ ਦੀ ਖਸਤਾ ਵਿੱਤੀ ਹਾਲਤ ਨੂੰ ਲੈ ਕੇ ਬਾਦਲ ਸਰਕਾਰ ਤੇ ਖਾਸ ਕਰਕੇ ਪਰਿਵਾਰ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਤਿੱਖੇ ਬੋਲਾਂ ਦੇ ਘੇਰੇ ਵਿੱਚ ਰਹੇਗਾ..
ਵੈਸੇ ਵੀ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਬਾਦਲ ਪਰਿਵਾਰ ਦਾ ਅਹਿਮ ਰੋਲ ਰਹੇਗਾ। ਇਹ ਰੋਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਿਭਾਉਣਗੇ। ਮਨਪ੍ਰੀਤ ਬਾਦਲ ਜਿੱਥੇ ਵਿੱਤੀ ਢਾਂਚੇ ਨੂੰ ਲੀਹੇ ਲਿਆਉਣ ਦੀ ਯੋਜਨਾ ਉਲੀਕ ਰਹੇ ਹਨ, ਉੱਥੇ ਹੀ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਵਿੱਤੀ ਸ੍ਰੋਤਾਂ ਦੀ ਦੁਰਵਰਤੋਂ ਬਾਰੇ ਵਾਈਟ ਪੇਪਰ ਜਾਰੀ ਕਰਨ ਜਾ ਰਹੇ ਹਨ।
ਸਾਫ ਹੈ ਕਿ ਭਤੀਜ ਤਾਏ ਦੀ ਸਰਕਾਰ ਦੀ ਪੋਲ ਖੋਲੇਗਾ।
ਨਵੇਂ ਬਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਖਜ਼ਾਨੇ ਦਾ ਮੋਟਾ ਜਿਹਾ ਹਿਸਾਬ ਲਾ ਕੇ ਸਿਰ ਫੜਦਿਆਂ ਕਿਹਾ ਸੀ ਕਿ ਇਹੋ ਜਿਹੀ ਲੁੱਟ ਤਾਂ ਅੰਗਰੇਜ਼ਾਂ ਤੇ ਮੁਗਲਾਂ ਨੇ ਵੀ ਨਹੀਂ ਕੀਤੀ ਹੋਣੀ, ਜਿਹੋ ਜਿਹੀ ਪੰਜਾਬ ਵਿੱਚ ਅਕਾਲੀਆਂ ਨੇ ਕੀਤੀ..
ਉਹਨਾਂ ਦਾਅਵਾ ਕੀਤਾ ਕਿ ਅਨਾਜ ਦੀ ਖਰੀਦ ਵਿੱਚ ਹੋਈਆਂ ਬੇਨਿਯਮੀਆਂ ਕਾਰਨ ਸੂਬੇ nfl jerseys china ਸਿਰ 31,000 ਕਰੋੜ ਰੁਪਏ ਦਾ ਕਰਜ਼ਾ ਚੜਿਆ ਹੈ। ਪਾਵਰਕੌਮ ਦਾ 20 ਹਜ਼ਾਰ ਕਰੋੜ ਰੁਪਏ ਕਰਜ਼ਾ ਹੈ। ਮੰਡੀ ਬੋਰਡ ਤੇ ਪੀ.ਆਈ.ਡੀ.ਬੀ. ਦਾ 300 ਤੋਂ 400 ਕਰੋੜ ਦਾ ਕਰਜ਼ਾ ਹੈ। ਸੂਬੇ cheap jordans online ਦਾ ਮਾਲੀ ਘਾਟਾ ਅੱਠ ਹਜ਼ਾਰ ਕਰੋੜ ਰੁਪਏ ਹੈ। ਰਾਜ ਸਰਕਾਰ ਦੀ ਉਧਾਰ ਲੈਣ ਦੀ ਹੱਦ ਤੇਰਾਂ ਹਜ਼ਾਰ ਕਰੋੜ ਰੁਪਏ ਹੈ।
ਪੰਜਾਬ ਸਿਰ ਕੁੱਲ ਮਿਲਾ ਕੇ 1 ਲੱਖ 75 ਹਜ਼ਾਰ ਕਰੋੜ ਦਾ ਕਰਜ਼ਾ hockey jerseys ਹੈ, 8 ਹਜ਼ਾਰ ਕਰੋੜ ਦਾ ਰੈਵੇਨਿਊ ਘਾਟਾ ਹੈ, ਪੈਨਸ਼ਨਾਂ ਭੱਤਿਆਂ ਦੇ 2500 ਕਰੋੜ ਦੇ ਬਿੱਲ ਲਟਕੇ ਪਏ ਨੇ।
ਵੀ ਆਈ ਪੀ ਟਰੀਟਮੈਂਟ ਹਟਾਉਣ ਨਾਲ ਸਲਾਨਾ 300 ਕਰੋੜ ਦੀ ਬੱਚਤ ਹੋਣੀ ਹੈ, ਪਰ throwback jerseys ਇਹ ਨਾ ਕਾਫੀ ਹੈ।
ਮਨਪ੍ਰੀਤ ਬਾਦਲ ਸਪੱਸ਼ਟ ਕਹਿ ਚੁੱਕੇ ਨੇ ਕਿ ਪੰਜਾਬ ਦੇ ਆਰਥਿਕਤਾ ਵਾਲੇ ਪੀਪੇ ਨੂੰ ਸਾਵਾਂ ਕਰਨ ਲਈ ਹੀ ਦੋ ਤਿੰਨ ਸਾਲ ਲੱਗ ਜਾਣਗੇ। ਵਿਕਾਸ ਦੀਆਂ cierran ਲਹਿਰਾਂ ਬਹਿਰਾਂ ਦੇ ਦਾਅਵੇ ਕਰਨ ਵਾਲੇ ਬਾਦਲਾਂ ਦੇ ਤਾਂ ਸੰਗਤ ਦਰਸ਼ਨ ਵੀ ਕਰਜ਼ੇ ਚੁੱਕ ਕੇ ਹੁੰਦੇ  ਰਹੇ ਨੇ।
ਪੰਜਾਬ ਦਾ ਖਜ਼ਾਨਾ ਬਿਲਕੁਲ ਖਾਲੀ ਹੈ, ਇਸ ਦੇ ਬਾਵਜੂਦ ਨਵੇਂ ਵਿੱਤ ਮੰਤਰੀ ਨੂੰ ਆਸ ਹੈ ਕਿ ਜਲਦੀ Cheap Jordans ਹੀ ਪੰਜਾਬ ਨੂੰ ਪੈਰਾਂ ਸਿਰ ਕਰ ਲਿਆ ਜਾਵੇਗਾ।