• Home »
  • ਖਬਰਾਂ
  • » ਅਕਾਲੀਆਂ ਕਾਂਗਰਸੀਆਂ ‘ਚ ਹਿੰਸਕ ਟਕਰਾਅ ਜਾਰੀ

ਅਕਾਲੀਆਂ ਕਾਂਗਰਸੀਆਂ ‘ਚ ਹਿੰਸਕ ਟਕਰਾਅ ਜਾਰੀ

-ਪੰਜਾਬੀਲੋਕ ਬਿਊਰੋ
ਕੱਲ ਮਜੀਠਾ ਹਲਕੇ ਵਿੱਚ ਬਿਕਰਮ ਮਜੀਠੀਆ ਨੇ ਕਾਂਗਰਸੀਆਂ ‘ਤੇ ਖਾਸ ਕਰਕੇ ਲਾਲੀ ਮਜੀਠੀਆ ‘ਤੇ ਸਮਰਥਕਾਂ ਨੂੰ ਭੜਕਾਅ ਕੇ ਅਕਾਲੀਆਂ ‘ਤੇ ਹਮਲਾ ਕਰਵਾਉਣ ਦਾ wholesale football jerseys china ਦੋਸ਼ Wholesale NFL Jerseys ਲਾਇਆ 25 ਸੀ, ਇਸ ਸੰਬੰਧੀ ਦੋਵਾਂ ਧਿਰਾਂ ‘ਤੇ ਪਰਚੇ ਵੀ ਦਰਜ ਹੋਏ ਨੇ, ਤੇ ਹੁਣ ਗਿੱਦੜਬਾਹਾ ਹਲਕੇ ਤੋਂ ਖਬਰ ਆਈ ਹੈ ਕਿ ਇਥੇ ਅਕਾਲੀ ਵਰਕਰਾਂ ਨੇ ਪਿੰਡ ਕੋਟਭਾਈ ਦੇ oakley sunglasses for men ਸਾਬਕਾ ਕਾਂਗਰਸੀ ਸਰਪੰਚ ਬਾਬੂ ਸਿੰਘ ਤੇ ਉਸ ਦੇ ਪੁੱਤਰ ‘ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਪਿਉ-ਪੁੱਤ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ wholesale nfl jerseys ਭਾਰਤੀ ਕਰਵਾਇਆ ਗਿਆ ਹੈ।
ਇਹ ਹਿੰਸਕ ਟਕਰਾਅ ਸਿਆਸੀ ਰੰਜ਼ਿਸ਼ ਦੇ ਚੱਲਦਿਆਂ ਹੋ ਰਹੇ ਨੇ। ਪੁਲਿਸ ਪ੍ਰਸ਼ਾਸਨ ਵਲੋਂ ਇਕੋ ਹੀ ਬਿਆਨ ਆ ਰਿਹਾ ਹੈ ਕਿ ਜਾਂਚ ਕਰਕੇ ਕਾਰਵਾਈ ਕਰ ਰਹੇ ਹਾਂ, ਇਸ ਬਾਰੇ ਹਾਕਮੀ ਧਿਰ ਦੇ ਕਿਸੇ ਵੀ ਸੀਨੀਅਰ ਨੇਤਾ ਵਲੋਂ ਕਿਸੇ cheap jerseys ਤਰਾਂ ਦੀ ਬਿਆਨਬਾਜ਼ੀ ਨਹੀਂ ਹੋਈ।