• Home »
  • ਖਬਰਾਂ
  • » ਟੌਅਰ ਟੱਪੇ ਲਈ ਲਏ ਗੰਨਮੈਨ ਵਾਪਸ ਹੋਣਗੇ

ਟੌਅਰ ਟੱਪੇ ਲਈ ਲਏ ਗੰਨਮੈਨ ਵਾਪਸ ਹੋਣਗੇ

-ਪੰਜਾਬੀਲੋਕ cheap fake oakleys ਬਿਊਰੋ
ਪੰਜਾਬ ਵਿੱਚ 7 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਵੱਖ ਵੱਖ ਲੋਕਾਂ ਲਈ ਸਿਰਫ ਸਟੇਟਸ ਸਿੰਬਲ ਵਜੋਂ ਸੁਰੱਖਿਆ ਲਈ ਤਾਇਨਾਤ ਹਨ। ਕੈਪਟਨ ਸਰਕਾਰ ਇਸ ‘ਤੇ ਰੀਵਿਊ ਕਰੇਗੀ। ਨਵੀਂ ਪਾਲਿਸੀ ਬਣਾਈ cheap jerseys wholesale ਜਾਵੇਗੀ, ਫੇਰ ਸਕਿਓਰਿਟੀ ਮਿਲੇਗੀ। 24 ਮਾਰਚ ਤੱਕ ਇਸ ਬਾਰੇ ਕੈਟੇਗਰੀ ਵਾਈਜ਼ ਰਿਪੋਰਟ Cheap Oakleys ਡੀ oakley womens sunglasses ਜੀ ਪੀ ਕੋਲ ਪੁੱਜ Cheap Jerseys ਜਾਣੀ ਹੈ, ਤੁਰੰਤ ਬਾਅਦ ਫੈਸਲਾ ਲਿਆ TBI ਜਾਣਾ ਹੈ। ਸੰਕੇਤ ਦਿੱਤਾ ਗਿਆ ਹੈ ਕਿ ਸਿਰਫ ਟੌਅਰ ਟੱਪੇ ਲਈ ਲਏ ਗੰਨਮੈਨ ਵਾਪਸ ਥਾਣਿਆਂ ਵਿੱਚ ਤਾਇਨਾਤ ਕੀਤੇ ਜਾਣਗੇ।