• Home »
  • ਖਬਰਾਂ
  • » ਆਰ ਐਸ ਐਸ ਦੇ ਪ੍ਰਚਾਰਕ ਰਾਵਤ ਬਣੇ ਉਤਰਾਖੰਡ ਦੇ ਸੀ ਐਮ

ਆਰ ਐਸ ਐਸ ਦੇ ਪ੍ਰਚਾਰਕ ਰਾਵਤ ਬਣੇ ਉਤਰਾਖੰਡ ਦੇ ਸੀ ਐਮ

-ਪੰਜਾਬੀਲੋਕ ਬਿਊਰੋ
ਉਤਰਾਖੰਡ ਵਿੱਚ ਭਾਜਪਾ ਨੇ ਆਖਰ ਸੀ ਐਮ ਵਾਲਾ ਪੱਤਾ ਖੋਲ ਹੀ ਦਿੱਤਾ, ਇਥੇ ਆਰ ਐਸ ਐਸ ਦੇ ਪ੍ਰਚਾਰਕ ਰਹੇ wholesale jerseys ਤਿਵੇਂਦਰ ਸਿੰਘ ਰਾਵਤ jordans for sale ਨੂੰ ਸੀ ਐਮ ਬਣਾਇਆ ਜਾ ਰਿਹਾ ਹੈ। Seksin ਰਾਵਤ ਦੇ ਨਾਲ 10 ਹੋਰ ਮੰਤਰੀ ਵੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਵਿੱਚ ਪੀ ਐਮ ਮੋਦੀ, ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਹਾਜ਼ਰ ਰਹਿਣਗੇ। ਰਾਵਤ custom jerseys ਪੱਤਰਕਾਰਤਾ ਵਿੱਚ ਪੋਸਟ ਗਰੈਜੂਏਟ ਹਨ, ਤੇ 1979 ਤੋਂ ਆਰ ਐਸ ਐਸ ਨਾਲ ਜੁੜੇ ਹੋਏ ਹਨ।

Tags: