ਜਦ ਹਫਣ ਲੱਗੇ ਪੁਲਿਸੀਏ..

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਪੁਲਿਸ ਮੁਲਾਜ਼ਮਾਂ ਦੇ ਹੱਡੀਂ ਵੀ ਪਾਣੀ ਪਿਆ oakley sunglasses outlet ਲੱਗਦਾ ਹੈ, ਜੰਗਾਲ ਲਾਹੁਣ ਦਾ cheap nfl jerseys shop ਉਪਰਾਲਾ ਕਰਨਾ ਹੀ ਪੈਣਾ ਹੈ। ਕੱਲ ਪਠਾਨਕੋਟ ਵਿੱਚ ਇਕ ਨਿੱਜੀ ਕਾਲਜ ਵਲੋਂ ਮਸ਼ਾਲ ਯਾਤਰਾ ਕੱਢੀ ਗਈ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਵਿਦਿਆਰਥਣਾਂ ਦੇ ਨਾਲ ਨਾਲ ਪੁਲਿਸ ਮੁਲਾਜ਼ਮ ਵੀ ਸੜਕਾਂ ‘ਤੇ ਦੌੜੇ ਪਰ ਪੁਲਿਸ ਮੁਲਾਜ਼ਮ ਦੌੜ ਅੱਧੀ ਵੀ ਪੂਰੀ ਨਾ ਕਰ ਸਕੇ ਦੇ Cheap NFL Jerseys ਹਫਣ ਲੱਗੇ, ਰਾਹਗੀਰਾਂ ਦੇ ਬਾਈਕ ‘ਤੇ ਲਿਫਟ ਲੈ e ਕੇ ਜਾਂ ਸਾਥੀਆਂ Cheap MLB Jerseys ਨੂੰ ਕਹਿ ਕੇ ਬਾਈਕ ਮੰਗਵਾ ਕੇ ਟ੍ਰਿਪਲ ਰਾਈਡਿੰਗ ਕਰਦੇ ਤੁਰਦੇ ਬਣੇ।
ਪੁਲਿਸ ਪ੍ਰਸ਼ਾਸਨ ਨੂੰ ਇਸ ‘ਤੇ ਨਮੋਸ਼ੀ ਝੱਲਣੀ ਪੈ ਰਹੀ ਹੈ।