• Home »
  • ਖਬਰਾਂ
  • » ਕੁਰੱਪਸ਼ਨ ਦਾ ਅੱਡਾ ਬਣਾ ਧਰਿਆ ਲੋਕਲ ਬਾਡੀਜ਼ ਮੰਤਰਾਲੇ ਨੂੰ

ਕੁਰੱਪਸ਼ਨ ਦਾ ਅੱਡਾ ਬਣਾ ਧਰਿਆ ਲੋਕਲ ਬਾਡੀਜ਼ ਮੰਤਰਾਲੇ ਨੂੰ

ਨਵਜੋਤ ਦੇ ਪਿਛਲੀ ਸਰਕਾਰ ‘ਤੇ ਕਰਾਰੇ ਹਮਲੇ
-ਪੰਜਾਬੀਲੋਕ ਬਿਊਰੋ
ਲੋਕਲ ਬਾਡੀਜ਼ ਮਹਿਕਮਾ ਸਾਂਭਦਿਆਂ ਪਹਿਲੇ ਦਿਨ ਦਫਤਰ ਵਿੱਚ ਬੈਠਦਿਆਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਕੱਲਾ ਇਹੀ ਮਹਿਕਮਾ ਸਾਰੇ ਪੰਜਾਬ ਦੀ ਸੇਵਾ ਕਰ ਸਕਦਾ ਹੈ, ਪਰ ਪਿਛਲਿਆਂ ਨੇ ਇਹਨੂੰ ਕੁਰੱਪਸ਼ਨ ਦਾ ਅੱਡਾ ਬਣਾ ਰੱਖਿਆ ਹੈ। cheap jerseys ਜਦ ਸਿੱਧੂ Cheap Ray Bans ਨੂੰ ਸਵਾਲ ਕੀਤੇ ਗਏ ਕਿ ਕੀ ਉਹ ਭ੍ਰਿਸ਼ਟਾਚਾਰ ਵਾਲੇ ਕੇਸਾਂ ਨੂੰ ਉਜਾਗਰ ਕਰਨਗੇ? ਤਾਂ ਉਹਨਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ, ਮੈਂ ਪਾਜ਼ਿਟਿਵ ਪਾਲਿਟਿਕਸ ਕਰਨ ਆਇਆਂ ਤੇ ਬਦਲਾਖੋਰੀ ਦੀ ਸਿਆਸਤ ਨਹੀਂ ਕਰਾਂਗਾ।<br Cheap Oakleys />
ਕੇਜਰੀਵਾਲ ਦੀ ਪਾਰਟੀ cheap ray ban sungalsses ਦੀ ਹਾਰ ਬਾਰੇ ਸਿੱਧੂ ਨੇ ਕਿਹਾ ਕਿ الشاب ਕੇਜਰੀਵਾਲ ਦੀ ਨੀਅਤ ਵਿੱਚ ਖੋਟ ਸੀ, ਇਸ ਕਰਕੇ ਪ੍ਰਮਾਤਮਾ ਨੇ ਉਹਨਾਂ ਨੂੰ ਦੰਡ ਦਿੱਤਾ ਹੈ। ਕੈਪਟਨ ਦੀ ਤਾਰੀਫ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਤਾਂ ਮੇਰੇ ਪਿਤਾ ਸਮਾਨ ਹਨ, ਡਿਪਟੀ ਸੀ ਐਮ ਦਾ ਅਹੁਦਾ ਤਾਂ ਕੇਜਰੀਵਾਲ ਨੇ ਵੀ ਆਫਰ cheap nfl jerseys ਕੀਤਾ ਸੀ, ਪਰ ਕੈਪਟਨ ਸਾਹਿਬ ਮੈਨੂੰ ਬੇਸ਼ੱਕ ਮੰਤਰੀ ਵੀ ਨਾ ਬਣਾਉਂਦੇ, ਸਿਰਫ ਵਿਧਾਇਕ ਹੀ ਰੱਖਦੇ, ਤਾਂ ਵੀ ਕੋਈ ਇਤਰਾਜ਼ ਨਹੀਂ ਸੀ।
ਜਦ ਨਵਜੋਤ ਦਾ ਧਿਆਨ ਪੰਜਾਬ ਦੀ ਵਿਗੜੀ ਆਰਥਿਕ ਸਥਿਤੀ ਵੱਲ ਦਿਵਾਇਆ ਤਾਂ ਉਹਨਾਂ ਮਜ਼ਾਹੀਆ ਲਹਿਜ਼ੇ ਵਿੱਚ ਕਿਹਾ ਕਿ ਬਿਨਾ ਮਿਹਨਤ ਕੀਤਿਆਂ ਡੈਂਡਰਫ ਹੀ ਮਿਲਦੀ ਹੈ, ਭੁੱਖ ਲੱਗੇ ਤਾਂ ਸ਼ਿਕਾਰ ਕਰਨਾ ਹੀ ਪੈਂਦਾ ਹੈ।