• Home »
  • ਖਬਰਾਂ
  • » ਚਾਰ ਵਿਰੋਧੀ ਧਿਰਾਂ ਨਾਲ ਲੱਗਣਗੀਆਂ ਰੌਣਕਾਂ

ਚਾਰ ਵਿਰੋਧੀ ਧਿਰਾਂ ਨਾਲ ਲੱਗਣਗੀਆਂ ਰੌਣਕਾਂ

-ਪੰਜਾਬੀਲੋਕ ਬਿਊਰੋ
26 ਮਾਰਚ ਤੋਂ ਸ਼ੁਰੂ ਹੋ ਰਹੇ ਕੈਪਟਨ ਵਜ਼ਾਰਤ ਦੀ ਅਗਵਾਈ ਵਾਲੇ ਪਹਿਲੇ ਵਿਧਾਨ ਸਭਾ ਸੈਸ਼ਨ ਵਿੱਚ ਪਹਿਲੀ oakley outlet ਵਾਰ ਵਿਰੋਧੀ ਪੱਖ ਵਿੱਚ ਚਾਰ ਪਾਰਟੀਆਂ ਬੈਠਣਗੀਆਂ, ਆਮ ਆਦਮੀ ਪਾਰਟੀ, ਅਕਾਲੀ ਦਲ ਬਾਦਲ, ਭਾਜਪਾ ਤੇ ਲੋਕ ਇਨਸਾਫ ਪਾਰਟੀ। ਸਭ ਨੂੰ ਉਹਨਾਂ ਦੇ ਨੰਬਰ ਅਨੁਸਾਰ ਸੀਟਾਂ ਵੰਡੀਆਂ ਜਾਂਦੀਆਂ ਨੇ, ਪਹਿਲੀ ਲਾਈਨ ਵਿੱਚ 6 ਬੈਂਡ ਹਨ, ਇਕ ਬੈਂਚ ‘ਤੇ ਦੋ الفنى ਐਮ ਐਲ ਏ ਬੈਠਣਗੇ, ਪਹਿਲੇ ਤਿੰਨ ਬੈਂਚ ਆਪ ਨੂੰ, ਦੋ ਅਕਾਲੀ ਦਲ ਬਾਦਲ ਨੂੰ ਤੇ Cheap nba Jerseys ਭਾਜਪਾ ਤੇ ਲੋਕ ਇਨਸਾਫ ਪਾਰਟੀ ਨੂੰ ਇਕ ਸਾਂਝੇ ਬੈਂਚ ‘ਤੇ ਐਡਜਸਟ ਕਰਨਾ ਪਵੇਗਾ।
ਚਾਰ ਵਿਰੋਧੀ ਧਿਰਾਂ ਹੋਣ ਕਰਕੇ ਸਭਾ ਦੇ ਸਾਰੇ ਸੈਸ਼ਨ ਖੂਬ ਹੰਗਾਮਿਆਂ ਭਰਪੂਰ ਹੋਣ ਦੇ ਆਸਾਰ ਹਨ।

cheap oakleys