ਸਿੱਖ ਮੁੰਡੇ ਦੇ ਵਾਲ਼ ਕੱਟੇ

-ਪੰਜਾਬੀਲੋਕ ਬਿਊਰੋ
ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਇੱਕ 13 ਸਾਲਾ ਸਿੱਖ ਮੁੰਡੇ ਦੇ ਜ਼ਬਰਦਸਤੀ ਕੇਸ ਕਤਲ ਕੀਤੇ ਜਾਣ ਦੀ ਘਟਨਾ ਵਾਪਰੀ ਹੈ। ਪੀੜਤ ਮੁੰਡੇ ਸਿਦਕ ਸਿੰਘ ਦੇ ਪਰਿਵਾਰ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਜਦੋਂ ਸਿਦਕ Cheap Jerseys  ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਤਾਂ 3-4 ਅਣਪਛਾਤੇ ਲੋਕਾਂ ਨੇ ਉਸ ‘ਤੇ ਅਚਾਨਕ ਹਮਲਾ ਕਰ ਦਿੱਤਾ। ਪਹਿਲਾਂ ਉਸ ਨੂੰ ਕੁੱਟਿਆ ਤੇ ਫਿਰ ਕੇਸ ਕਤਲ ਕਰਕੇ cheap jordans online ਫਰਾਰ ਹੋ ਗਏ।
ਇਸ ਘਟਨਾ ਨੂੰ ਲੈ ਕੇ ਪਰਿਵਾਰ ਵਾਲਿਆਂ ਸਮੇਤ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਸਿਦਕ ਦੇ ਘਰ ਲੋਕਾਂ ਦੀ ਭੀੜ ਲਗਾਤਾਰ ਲੱਗੀ cheap football jerseys ਹੋਈ ਹੈ। ਮਾਮਲਾ ਗੰਭੀਰ ਹੋਣ ਕਰਕੇ ਘਟਨਾ ਦੀ ਇਤਲਾਹ ਤੁਰੰਤ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਪ੍ਰਸ਼ਾਸਨ ਐਡੀਸ਼ਨਲ ਜੀਸੀਪੀ ਸਾਗਰ ਸਿੰਘ ਕਲਸੀ ਦੀ ਅਗਵਾਈ ਵਿੱਚ ਇਸ ਮਾਮਲੇ 2013 ਦੀ ਤਫਤੀਸ਼ ਕਰ ਰਿਹਾ ਹੈ। ਘਟਨਾ ਤੋਂ ਬਾਅਦ 13 ਸਾਲਾ ਬੱਚਾ ਸਿਦਕ ਸਿੰਘ ਆਪਣੇ ਕੇਸ ਕਤਲ ਕੀਤੇ ਜਾਣ ਕਾਰਨ ਸਦਮੇ ਵਿੱਚ ਹੈ। ਸਿਦਕ ਦੇ ਪਿਤਾ ਨੇ ਪੁਲਿਸ ਨੂੰ ਅੱਜ ਸ਼ਾਮ 7 ਵਜੇ ਤੱਕ ਦੋਸ਼ੀਆਂ ਨੂੰ ਫੜਨ ਦਾ ਅਲਟੀਮੇਟਮ ਦਿੱਤਾ ਹੈ। ਉਹਨਾਂ ਕਿਹਾ ਕਿ ਜੇ ਦੋਸ਼ੀ ਨਹੀਂ oakley sunglasses sale ਫੜੇ ਜਾਂਦੇ ਤਾਂ ਆਪਣੇ ਧਾਰਮਿਕ ਚਿੰਨਾਂ ‘ਤੇ ਸ਼ਰੇਆਮ ਹਮਲਾ ਕੀਤੇ ਜਾਣ ਦੇ ਰੋਸ ਵਜੋਂ ਉਹ ਕੋਈ ਹੋਰ ਕਦਮ ਚੁੱਕਣਗੇ। ਫਿਲਹਾਲ ਸਿਦਕ ਸਿੰਘ ਦੀ ਡਾਕਟਰੀ ਜਾਂਚ ਲਈ ਉਸਨੂੰ ਹਸਪਤਾਲ ਭੇਜਿਆ ਗਿਆ ਹੈ।

Tags: