• Home »
  • ਖਬਰਾਂ
  • » ਸਹੁੰ ਚੁੱਕ ਸਮਾਗਮ ਦੀਆਂ ‘ਦਿਲਚਸਪੀਆਂ’

ਸਹੁੰ ਚੁੱਕ ਸਮਾਗਮ ਦੀਆਂ ‘ਦਿਲਚਸਪੀਆਂ’

-ਪੰਜਾਬੀਲੋਕ ਬਿਊਰੋ
ਨਵਜੋਤ ਸਾਈਨ ਕਰਨਾ ਭੁੱਲੇ
ਸਹੁੰ ਚੁੱਕ ਸਮਾਗਮ ਵਿੱਚ ਸਭ ਤੋਂ cheap football jerseys ਵੱਧ ray ban sunglasses ਉਤਸ਼ਾਹੀ ਨਵਜੋਤ ਸਿੱਧੂ ਦਿਸੇ, ਦੱਸਦੇ ਨੇ ਕਿ ਨਵਜੋਤ ਨੇ ray ban sunglasses sale ਸਹੁੰ ਵੀ ਇਉਂ ਹੀ ਚੁੱਕੀ ਜਿਵੇਂ ਰੈਲੀ ਵਿੱਚ ਬੋਲ ਰਹੇ ਹੋਣ। ਤੇ ਫੇਰ ਬਿਨਾ ਸਾਈਨ ਕੀਤਿਆਂ ਹੀ ਉਥੋਂ ਜਾਣ ਲੱਗੇ, ਤਾਂ ਰਾਜਪਾਲ ਨੇ ਉਹਨਾਂ ਨੂੰ ਰੋਕਿਆ ਤੇ ਸਾਈਨ ਕਰਵਾਏ। ਫੇਰ ਕੈਪਟਨ ਨੇ ਸਿੱਧੂ ਨੂੰ ਆਪਣੇ ਕੋਲ ਸੱਦਿਆ, ਉਸ ਦੀਆਂ Fake Oakleys ਗੱਲ•ਾਂ ਥਪਥਪਾਈਆਂ । ਸਟੇਜ ਤੋਂ ਉਤਰਦਿਆਂ ਨਵਜੋਤ , ਰਾਹੁਲ ਤੇ ਡਾ ਮਨਮੋਹਨ ਸਿੰਘ ਨੂੰ ਮਿਲਣ ਗਏ, ਤੇ ਸਮਾਗਮ ਮੁੱਕਦਿਆਂ ਸਾਰ ਅਫਸਰਾਂ ਨੂੰ ਉਲਾਂਭੇ ਵੀ ਦਿੱਤੇ ਕਿ ਕਿਸੇ ਨੇ ਜਿੱਤ ਮਗਰੋਂ ਫੋਨ ਨਹੀਂ ਕੀਤਾ।
ਰਾਣੇ ਕੋਲ ਮਜੀਠੀਏ ਵਾਲੀ ਗੱਡੀ
ਰਾਣਾ ਗੁਰਜੀਤ ਤੇ ਬਿਕਰਮ ਮਜੀਠੀਆ ਦੀ ਵਿਧਾਨ ਸਭਾ ਵਿੱਚ ਖਟਪਟ ਨੂੰ ਕੌਣ ਭੁੱਲਿਆ? ਸੱਤਾ ਬਦਲ ਗਈ ਹੈ, ਤੇ ਸੱਤਾ ਬਦਲਦਿਆਂ ਹੀ ਰਾਣਾ ਗੁਰਜੀਤ ਨੂੰ ਮਜੀਠੀਏ ਵਾਲੀ ਗੱਡੀ ਅਲਾਟ ਕਰ ਦਿੱਤੀ ਗਈ, ਇਸ ‘ਤੇ ਰਾਣਾ ਜੀ ਨੇ ਟਿਪਣੀ ਕੀਤੀ ਕਿ ਮੰਤਰਾਲਾ ਭਾਵੇਂ ਜਿਹੜਾ ਮਰਜ਼ੀ ਮਿਲ nfl jerseys cheap ਜਾਏ, ਗੱਡੀ ਤਾਂ ਮਜੀਠੀਏ ਦੀ ਮਿਲ ਗਈ ਐ, ਇਹ ਕਿਹੜਾ ਨਿੱਕੀ ਜਿਹੀ ਗੱਲ ਐ।
ਖਾਲੀ ਖਜ਼ਾਨੇ ਦੇ ਮਾਲਕ ਬਣੇ ਮਨਪ੍ਰੀਤ
ਖਾਲੀ ਖਜ਼ਾਨੇ ਦੇ ਮਾਲਕ ਬਣੇ v1.4 ਮਨਪ੍ਰੀਤ ਬਾਦਲ ਨੂੰ ਜਦ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਕਰੋਗੇ? ਤਾਂ ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਵਿਚੋਂ ਤਾਂ ਇਹਨੂੰ ਸਿਕੰਦਰੇ ਆਜ਼ਮ ਵੀ ਨਹੀਂ ਕੱਢ ਸਕਦਾ, ਪਰ ਹੁਣ ਜਦ ਵਿਭਾਗ ਮਿਲਿਆ ਹੈ ਤੇ ਘਰ ਚਲਾਉਣਾ ਹੈ ਤਾਂ ਕੁਝ ਤਾਂ ਕਰਨਾ ਹੀ ਪਊ।
ਜੁਆਬਦੇਹੀ ਮੰਤਰਾਲੇ ਦਾ ਐਲਾਨ ਕੀਤਾ ਸੀ ਪਰ ਹਾਲੇ ਇਸ ਬਾਰੇ ਕੋਈ ਸੰਕੇਤ ਨਹੀਂ ਮਿਲਿਆ।