• Home »
  • ਖਬਰਾਂ
  • » ਨਸ਼ੇ ਦੇ ਖਾਤਮੇ ਲਈ ਬਣੇਗੀ ਟਾਸਕ ਫੋਰਸ

ਨਸ਼ੇ ਦੇ ਖਾਤਮੇ ਲਈ ਬਣੇਗੀ ਟਾਸਕ ਫੋਰਸ

ਡਰੱਗ ਦੀ ਸਪਲਾਈ ਟੁੱਟੇਗੀ
-ਪੰਜਾਬੀਲੋਕ ਬਿਊਰੋ
ਕੈਪਟਨ ਅਮਰਿੰਦਰ ਸਿੰਘ ਨੇ ਸੀ ਐਮ ਬਣਦਿਆਂ wholesale football jerseys ਹੀ ਡੀ ਜੀ ਪੀ ਸੁਰੇਸ਼ ਅਰੋੜਾ ਨਾਲ ਲੰਬੀ oakley outlet ਮੀਟਿੰਗ ਕੀਤੀ, ਨਸ਼ੇ ਦੇ CHAPPiE ਖਾਤਮੇ ਲਈ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ ਹਿਆ ਤੇ ਟੀਮ ਤੈਅ ਕਰਨ ਲਈ ਡੀ ਜੀ ਪੀ ਨੂੰ ਪੂਰੇ ਅਧਿਕਾਰ ਦਿੱਤੇ ਨੇ। ਸਹੁੰ ਚੁੱਕਣ ਤੋਂ ਪਹਿਲਾਂ ਹੀ ਕੈਪਟਨ ਨੇ oakley sunglasses sale ਨਸ਼ੇ ਦੇ ਖਾਤਮੇ ਵਾਲੇ ਮੁੱਦੇ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਡਰੱਗ ਸਪਲਾਈ ਚੇਨ ਟੁੱਟੇਗੀ, ਫੇਰ ਤਸਕਰਾਂ ਨੂੰ ਕਾਬੂ ਕੀਤਾ ਜਾਵੇਗਾ।
ਡੀ ਜੀ ਪੀ ਅਰੋੜਾ ਨੇ ਕਿਹਾ ਹੈ ਕਿ ਪਹਿਲਾਂ ਹੀ ਨਸ਼ੇ ਵਿਰੁੱਧ ਕੰਮ ਕਰ cheap jordans online ਰਹੀਆਂ ਪੰਜਾਬ ਨਾਰਕੋਟਿਕਸ ਬਿਊਰੋ ਤੇ ਐਸ ਟੀ ਐਫ ਉਵੇਂ ਕੰਮ ਕਰਦੀਆਂ ਰਹਿਣਗੀਆਂ, ਪਰ ਹੁਣ ਕਾਊਂਟਰ ਇੰਟੈਲੀਜੈਂਸ ਨਾਲ ਰਲ ਕੇ ਜੁਆਇੰਟ ਅਪ੍ਰੇਸ਼ਨ ਚਲਾਏ ਜਾਣਗੇ। ਟਾਸਕ ਫੋਰਸ ਦਾ ਕੋਈ ਵੀ ਅਫਸਰ ਡੀ ਜੀ ਪੀ ਤੇ ਸੀ ਐਮ ਦੀ ਮਨਜੂਰੀ ਬਿਨਾ ਨਹੀਂ ਬਦਲਿਆ ਜਾਵੇਗਾ।
ਸਭ ਤੋਂ ਪਹਿਲਾ ਕੰਮ ਘਰ ਅੰਦਰੋਂ ਸ਼ੁਰੂ ਕੀਤਾ ਜਾ ਰਿਹਾ ਹੈ, ਭਾਵ ਜੇਲ ਵਿੱਚ ਫੈਲੇ ਨਸ਼ੇ ਦੇ ਨੈਟਵਰਕ ਨੂੰ ਖਤਮ ਕੀਤਾ ਜਾਵੇਗਾ, ਫੇਰ ਬਾਰਡਰ ਤੋਂ ਨਸ਼ੇ ਦੀ ਸਪਲਾਈ ਰੋਕੀ ਜਾਵੇਗੀ। ਇਸ ਕਾਰਜ ਲਈ ਹੈਡਕਵਾਟਰ ਮੋਹਾਲੀ ਵਿੱਚ ਬਣੇਗਾ।