• Home »
  • ਖਬਰਾਂ
  • » ਮੰਤਰੀ ਭਾਵੇਂ ਨਾ ਲਾਉਣ ਪਰ ਜਨਾਬ ਜੀ ਤਾਂ ਲਾਉਣਗੇ ਬੱਤੀ

ਮੰਤਰੀ ਭਾਵੇਂ ਨਾ ਲਾਉਣ ਪਰ ਜਨਾਬ ਜੀ ਤਾਂ ਲਾਉਣਗੇ ਬੱਤੀ

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਲਾਲ-ਨੀਲੀ ਬੱਤੀ ਕਲਚਰ ਖਤਮ ਕਰਨ ਬਾਰੇ ਗੱਲ ਕਰ ਰਹੀ ਹੈ, ਪਰ ਜਨਾਬ ਐਸਐਚਓ ਮੁਕੇਰੀਆਂ ਸਾਹਿਬ ਦੀ ਤਾਂ ਆਪਣੀ ਘਰਦੀ ਸਰਕਾਰ ਲੱਗਦੀ ਐ, ਇਸੇ ਕਰਕੇ ਤਾਂ ਉਹਨਾਂ ਨੇ ਆਪਣੀ ਨਿੱਜੀ ਕਾਰ ‘ਤੇ ਨੀਲੀ ਬੱਤੀ ਲਾਈ ਹੋਈ ਹੈ। ਇਹ ਗੱਡੀ ਕਿਸੇ ਵੇਲੇ ਵੀ cheap jerseys ਮੁਕੇਰੀਆਂ ਥਾਣੇ ਅੰਦਰ ਐਸ ਐਚ ਓ ਦੀ ਪਾਰਕਿੰਗ ਵਾਲੇ ਸਥਾਨ ‘ਤੇ ਦੇਖੀ ਜਾ ਸਕਦੀ ਹੈ। ਪਿਛਲੇ ਕਰੀਬ ਡੇਢ ਮਹੀਨੇ ਤੋਂ ਐਸਐਚਓ ਮੁਕੇਰੀਆਂ ਮਲਕੀਤ ਸਿੰਘ ਦੀ ਪਾਰਕਿੰਗ ਵਿੱਚ ਇੱਕ ਚਿੱਟੇ ਰੰਗ ਦੀ ਨੀਲੀ ਬੱਤੀ ਲੱਗੀ ਸਵਿਫ਼ਟ ਗੱਡੀ ਖੜੀ ਹੋ ਜਾਂਦੀ ਹੈ। ਇਹ ਗੱਡੀ ਥਾਣਾ ਮੁਖੀ ਮੁਕੇਰੀਆਂ ਮਲਕੀਤ ਸਿੰਘ ਦੀ ਦੱਸੀ ਜਾ ਰਹੀ ਹੈ, ਜਿਸ ਨੇ ਨਿਯਮਾਂ ਦੇ ਉਲਟ ਇਹ ਗੱਡੀ oakley sunglasses sale ਹਾਲੇ ਤੱਕ ਆਪਣੇ ਨਾ ਵੀ ਨਹੀਂ ਕਰਵਾਈ ਅਤੇ ਨੀਲੀ ਬੱਤੀ ਵੀ ਕਥਿਤ ਤੌਰ ‘ਤੇ ਆਪਣਾ ਰੋਅਬ ਦੱਸਣ ਲਈ ਲਗਾਈ ਹੋਈ ਹੈ।
ਨਿਯਮਾਂ ਅਨੁਸਾਰ ਕਿਸੇ ਵੀ ਐਸਐਚਓ ਪੱਧਰ ਦੇ ਅਧਿਕਾਰੀ ਨੂੰ ਨੀਲੀ ਬੱਤੀ ਲਗਾਉਣ ਦੀ ਇਜਾਜ਼ਤ ਨਹੀਂ ਹੈ, ਜਿਹੜੇ ਸਰਕਾਰੀ ਅਧਿਕਾਰੀਆਂ ਨੂੰ ਨੀਲੀ ਬੱਤੀ ਜਾਂ ਲਾਲ ਬੱਤੀ ਦੀ ਇਜਾਜ਼ਤ ਦਿੱਤੀ ਗਈ ਹੈ, ਉਹ nfl jerseys cheap ਵੀ ਕੇਵਲ ਸਰਕਾਰੀ ਗੱਡੀ ‘ਤੇ ਹੀ ਇਹਨਾਂ ਬੱਤੀਆ ਦੀ ਵਰਤੋਂ ਕਰ ਸਕਦੇ ਹਨ। ਡੀਐਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ fake oakleys ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਕਿਸੇ ਵੀ ਐਸਐਚਓ ਨੂੰ ਆਪਣੀ ਨਿੱਜੀ ਕਾਰ ‘ਤੇ ਨੀਲੀ ਬੱਤੀ ਲਗਾਉਣ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ Between ਐਸਐਚਓ ਮੁਕੇਰੀਆਂ ਮਲਕੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਆਪਣੀ ਨਿੱਜੀ ਕਾਰ ‘ਤੇ ਵੀ ਨੀਲੀ ਬੱਤੀ ਲਗਾਉਣ ਦੀ ਇਜਾਜ਼ਤ ray ban sunglasses sale ਪਿਛਲੀ ਸਰਕਾਰ ਵੇਲੇ ਤੋਂ ਹੀ ਮਿਲੀ ਹੋਈ ਹੈ।