• Home »
  • ਖਬਰਾਂ
  • » ਗ੍ਰੰਥੀ ਨੇ ਕੜਾਹ ‘ਚ ਭੰਗ ਮਿਲਾ ਕੇ ਵੰਡੀ, ਬੱਚੇ ਦੀ ਮੌਤ

ਗ੍ਰੰਥੀ ਨੇ ਕੜਾਹ ‘ਚ ਭੰਗ ਮਿਲਾ ਕੇ ਵੰਡੀ, ਬੱਚੇ ਦੀ ਮੌਤ

ਕਮੇਟੀ ਨਾਲ ਨਰਾਜ਼ਗੀ ਦੇ ਚੱਲਦਿਆਂ ਕੀਤਾ ਕਾਰਾ
-ਪੰਜਾਬੀਲੋਕ ਬਿਊਰੋ
ਬਟਾਲਾ ਦੇ ਗੁਰੂ ਨਾਨਕ ਨਗਰ ਮੁਹੱਲੇ cheap football jerseys china ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਰਮਜੀਤ ਸਿੰਘ ਨੇ ਕਮੇਟੀ ਨਾਲ ਝਗੜੇ ਦੇ ਚੱਲਦਿਆਂ ਦੇਗ ਵਿੱਚ ਭੰਗ ਮਿਲਾ ਕੇ ਬੱਚਿਆਂ ਨੂੰ ਵੰਡ ਦਿੱਤੀ, ਡੂਢ ਸਾਲਾ ਬੱਚੇ ਦੀ ਮੌਤ ਹੋ ਗਈ, 30 ਹੋਰ ਬੱਚੇ ਗੰਭੀਰ ਬਿਮਾਰ ਹਨ। ਗ੍ਰੰਥੀ 8 ਮਹੀਨੇ ਪਹਿਲਾਂ ਸੇਵਾ ‘ਤੇ ਲਾਇਆ ਗਿਆ ਸੀ, ਉਸ ‘ਤੇ ਗੋਲਕ ਦੇ ਪੈਸੇ ਚੋਰੀ ਕਰਨ ਦਾ ਦੋਸ਼ ਲੱਗਿਆ, ਹੋਰ ਵੀ ਕਈ ਕਾਰਨਾਂ ਕਰਕੇ ਕਮੇਟੀ ਨਾਲ ਉਸ ਦਾ ਝਗੜਾ ਚੱਲ ਰਿਹਾ ਸੀ, ਵਾਰ ਵਾਰ ਟੋਕਿਆ ਜਾਣਾ ਉਸ ਨੂੰ ਪਸੰਦ ਨਹੀਂ ਸੀ, ਉਸ ਨੇ ਕਮੇਟੀ ਨੂੰ ਬਦਨਾਮ ਕਰਨ ਖਾਤਰ ਬੁੱਧਵਾਰ ਦੀ ਸ਼ਾਮ ਪ੍ਰਸਾਦ ਵਿੱਚ ਭੰਗ ਦਾ ਪਾਊਡਰ ਮਿਲਾ ਦਿੱਤਾ ਤੇ ਗੁਰੂ ਘਰ ਕੜਾਹ ਲੈਣ ਆਏ ਬੱਚਿਆਂ ਨੂੰ ਵੰਡ ਦਿੱਤਾ, ਇਕ ਡੂਢ ਸਾਲਾ ਬੱਚੇ ਦੀ ਰਾਤ ਨੂੰ ਤਬੀਅਤ ਵਿਗੜੀ, ਤੇ ਕੁਝ ਕੁ ਚਿਰ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ, ਮੁਹੱਲੇ ਵਿੱਚ ਬਾਕੀ ਬੱਚਿਆਂ ਦੇ ਬਿਮਾਰ ਹੋਣ ਦੀ ਵੀ ਗੱਲ ਫੈਲੀ ਤਾਂ ਪੁਲਿਸ ਕੋਲ ਸ਼ਿਕਾਇਤ ਕੀਤੀ oakley outlet ਗਈ, ਪੁਲਿਸ ਨੇ ਤੁਰੰਤ ਗੁਰਦੁਆਰਾ ਸਾਹਿਬ oakley sunglasses sale ਦੇ ਸੀ ਸੀ ਟੀ ਵੀ ਦੀ ਜਾਂਚ Cheap Jordan Shoes ਕੀਤੀ ਤਾਂ ਗ੍ਰੰਥੀ ਦੇਗ ਵਿੱਚ ਕੁਝ ਮਿਲਾਉਂਦਾ ਦਿਸਿਆ, ਪੁੱਛਗਿੱਛ ਕਰਨ ‘ਤੇ ਉਸ ਨੇ ਗੁਨਾਹ ਕਬੂਲ ਕਰ ਲਿਆ, ਉਹ ਖੁਦ ਵੀ ਭੰਗ ਦਾ ਆਦੀ Controla ਹੈ।
ਐਸ ਜੀ ਪੀ ਸੀ ਨੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ।