• Home »
  • ਖਬਰਾਂ
  • » ਕਾਂਗਰਸੀਆਂ ਵਲੋਂ ‘ਹੱਲੇ-ਗੁੱਲੇ’ ਨੂੰ ਨੱਥ ਪਾਵੇ ਕੈਪਟਨ-ਸੁਖਬੀਰ

ਕਾਂਗਰਸੀਆਂ ਵਲੋਂ ‘ਹੱਲੇ-ਗੁੱਲੇ’ ਨੂੰ ਨੱਥ ਪਾਵੇ ਕੈਪਟਨ-ਸੁਖਬੀਰ

ਕਿਹਾ-ਪੰਜਾਬ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼, ਬਰਦਾਸ਼ਤ ਨਹੀਂ ਕਰਾਂਗੇ
-ਪੰਜਾਬੀਲੋਕ ਬਿਊਰੋ
ਗੁਰਦਾਸਪੁਰ ਜ਼ਿਲੇ ਦੇ ਪਿੰਡ ਫੇਰੋਚੇਂਚੀ ਵਿੱਚ 13 cheap Air Jordans ਮਾਰਚ ਨੂੰ ਕਾਂਗਰਸੀ ਸਮਰਥਕ ਸੇਵਾਮੁਕਤ ਲੈਫਟੀਨੈਂਟ ਕਰਨਲ ਵਲੋਂ ਅਕਾਲੀ ਨੇਤਾ ਨੂੰ ਗੋਲੀ ਮਾਰ ਕੇ ਮਾਰਨ ਦੇ ਮਾਮਲੇ ਵਿੱਚ ਪੁਲਿਸ ਸਖਤ ਕਾਰਵਾਈ ਕਰਨ ਲੱਗੀ ਹੈ। ਜਿਸ ਪਿਸਤੌਲ ਨਾਲ ਗੋਲੀ ਮਾਰੀ ਗਈ ਉਸ ਦੇ ਮਾਲਕ ਦਾ ਘਰ ਸੀਲ ਕੀਤਾ ਜਾਵੇਗਾ, ਪੈਨਸ਼ਨ ਤੇ ਹੋਰ ਬੈਂਕ ਖਾਤੇ ਵੀ ਸੀਲ ਕਰਨ ਤੇ ਸਰਕਾਰੀ ਸਹੂਲਤਾਂ ਬੰਦ ਕਰਵਾਉਣ ਲਈ ਕਾਰਵਾਈ ਆਰੰਭੀ ਗਈ ਹੈ।
ਓਧਰ ਸਾਬਕਾ ਡਿਪਟੀ ਸੀ ਐਮ ਸੁਖਬੀਰ ਬਾਦਲ ਨੇ ਸੀ ਐਮ ਕੈਪਟਨ ਨੂੰ ਕਿਹਾ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਹਦਾਇਤ ਦੇਣ ਕਿ ਸਿਆਸੀ ਬਦਲਾਖੋਰੀ ਦੀਆਂ ਘਟਨਾਵਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ। ਟਰੱਕ ਯੂਨੀਅਨਾਂ ‘ਤੇ ਕਬਜ਼ੇ ਨੂੰ ਲੈ ਕੇ ਤੇ ਗੁਰਦਾਸਪੁਰ ਵਿੱਚ ਅਕਾਲੀ ਨੇਤਾ ਦੇ ਕਤਲ ਅਤੇ ਤਰਨਤਾਰਨ ਕੌਂਸਲਰ ਦੇ ਪੁੱਤ ਦੀ ਕੁੱਟਮਾਰ ਦੀਆਂ ਘਟਨਾਵਾਂ ਦਾ ਉਚੇਚਾ ਜ਼ਿਕਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜੇ ਜਲਦੀ ਹੀ ਸਥਿਤੀ ‘ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਬਹੁਤ ਵੱਡੀ ਸਮੱਸਿਆ ਬਣ ਜਾਵੇਗੀ। ਤੇ ਇਉਂ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਪੰਜਾਬ ਦਾ ਵਿਕਾਸ ਵੀ ਨਹੀਂ ਹੋਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਸਾਨੂੰ ਕੈਪਟਨ ਸਾਹਿਬ ਨੇ ਭਰੋਸਾ ਦਿੱਤਾ ਸੀ ਕਿ ਉਹ ਸਿਰਫ ਵਿਕਾਸ ਵੱਲ ਧਿਆਨ ਦੇਣਗੇ, ਜਿਵੇਂ ਕਿ ਅਸੀਂ ਦਿੱਤਾ ਸੀ। ਕਾਕਾ ਜੀ ਨੇ ਕਿਹਾ ਕਿ ਕਾਂਗਰਸੀ ਵਲੋਂ ਸੱਤਾ ਪਰਿਵਰਤਨ ਦੇ ਨਾਲ ਹੀ ਪੰਜਾਬ ਦਾ ਮਹੌਲ cheap nfl jerseys ਖਰਾਬ ਕਰਨ wholesale nfl jersyes ਦੀਆਂ ਜੋ ਕੋਸ਼ਿਸ਼ਾਂ ਹੋਣ ਲੱਗੀਆਂ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਕੱਲ ਸੁਖਬੀਰ ਬਾਦਲ ਬਾਅਦ ਦੁਪਹਿਰ ਜੈਤੋ ਵੀ ਗਏ, ਹਲਕੇ ਦੇ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕੀਤੀ ਤੇ ਭਰੋਸਾ cheap oakleys ਦਿੱਤਾ ਕਿ ਸਭ ray ban sunglasses sale ਦਾ ਮਾਣ ਸਨਮਾਨ ਬਰਕਰਾਰ ਰਹੇਗਾ। ਉਹਨਾਂ ਕਿਹਾ ਕਿ ਪੰਜ ਸਾਲ ਤਾਂ ਚੁਟਕੀ Bellator ਮਾਰਿਆਂ ਨਿਕਲ ਜਾਣਗੇ, ਅਗਲੀ ਸਰਕਾਰ ਆਪਣੀ ਹੀ ਹੋਊ। ਤੁਸੀਂ ਬੱਸ ਹੌਸਲਾ ਰੱਖਿਓ।
ਇਥੇ ਹੀ ਉਹਨਾਂ ਸਿਰੋਪਾ ਪ੍ਰਥਾ ਬੰਦ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਹੁਣ ਹੋਰ ਪਾਰਟੀਆਂ ਦੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਨਹੀਂ ਕਰਨਾ। ਪਾਰਟੀ ਪ੍ਰਧਾਨ ਨੇ ਪਾਰਟੀ ਵਿੱਚ ਰਹਿ ਕੇ ਗੱਦਾਰੀ ਕਰਨ ਵਾਲਿਆਂ ਦੀ ਦੋ ਦਿਨਾਂ ਵਿੱਚ ਸੂਚੀ ਮੰਗੀ ਹੈ।
ਇਥੇ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਹੈ ਕਿ ਹੁਣ ਆਪਾਂ ਸੰਗਤ ਦਰਸ਼ਨ ਨਹੀਂ ਲੰਗਰ ਦਰਸ਼ਨ ਲਾਇਆ ਕਰਾਂਗੇ।