• Home »
  • ਖਬਰਾਂ
  • » ਕੈਪਟਨ ਦੇ ਕਰੀਬੀ ਸੁਰੇਸ਼ ਨੂੰ ਕਈ ਜ਼ੁਮੇਵਾਰੀਆਂ

ਕੈਪਟਨ ਦੇ ਕਰੀਬੀ ਸੁਰੇਸ਼ ਨੂੰ ਕਈ ਜ਼ੁਮੇਵਾਰੀਆਂ

-ਪੰਜਾਬੀਲੋਕ ਬਿਊਰੋ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪ੍ਰਿੰਸੀਪਲ ਸਕੱਤਰ ਵਜੋਂ ਰਿਟਾਇਰ ਆਈ.ਏ.ਐਸ. ਅਫ਼ਸਰ ਸੁਰੇਸ਼ ਕੁਮਾਰ ਦੀ ਨਿਯੁਕਤੀ ਹੋਈ ਹੈ। 1983 ਬੈਚ ਦੇ ਸੁਰੇਸ਼ ਕੁਮਾਰ ਰਾਜਨੀਤਕ ਹਲਕੇ ਵਿੱਚ ਆਪਣੇ ਮਨ ਦੀ ਗੱਲ ਕਹਿਣ ਤੋਂ ਨਾ ਡਰਨ ਵਾਲੇ ਸ਼ਖ਼ਸ ਵਜੋਂ ਜਾਣੇ ਜਾਂਦੇ ਹਨ। ਉਹ ਸਿੰਜਾਈ, NFL Jerseys Cheap ਬਿਜਲੀ ਤੇ ਵਿਕਾਸ ਦੇ ਵਧੀਕ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਵੀ ਸਾਂਭਣਗੇ। ਉਹ Cheap Ray Ban Sunglasses ਬਿਨਾ ਕਿਸੇ ਦਬਾਅ ਦੇ ਨਿਪੁੰਨ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਹਨ। ਸੁਰੇਸ਼ ਕੁਮਾਰ ਅਜਿਹੇ ਅਫ਼ਸਰ ਹਨ ਜੋ ਕਦੇ cheap Air Jordans ਕਿਸੇ ਵਿਵਾਦ ਵਿੱਚ ਨਹੀਂ ਰਹੇ ਤੇ ਉਹਨਾਂ ਦਾ ਅਕਸ ਹਮੇਸ਼ਾ ਸਾਫ਼ ਰਿਹਾ ਹੈ। ਉਹ ਪਹਿਲਾਂ ਵੀ ਕੈਪਟਨ ਸਰਕਾਰ ਵੇਲੇ nfl jerseys shop ਕੈਪਟਨ ਅਮਰਿੰਦਰ ਦੇ ਪ੍ਰਿੰਸੀਪਲ ਸਕੱਤਰ ਰਹਿ ਚੁੱਕੇ ਹਨ।
ਪੰਜਾਬ ਦੇ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਤੇ ਐਡੀਸ਼ਨਲ ਮੁੱਖ ਸਕੱਤਰ ਦੇ ਤੌਰ ਤੇ ਕੁਝ Přespolák ਮਹੀਨੇ ਪਹਿਲਾਂ ਸੇਵਾ ਮੁਕਤ ਹੋਏ। 2007 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਉੱਤੇ ray ban outlet ਉਹਨਾਂ ਨੇ ਬਿਜਲੀ ਤੇ ਸਿੰਜਾਈ ਵਿਭਾਗ ਵਰਗੇ ਮਹੱਤਵਪੂਰਨ ਮਹਿਕਮਿਆਂ ਵਿੱਚ ਕੰਮ ਕੀਤਾ।