• Home »
  • ਖਬਰਾਂ
  • » ਅਕਾਲੀਆਂ ਕਾਂਗਰਸੀਆਂ ਦਰਮਿਆਨ ਹਿੰਸਕ ਝੜਪ

ਅਕਾਲੀਆਂ ਕਾਂਗਰਸੀਆਂ ਦਰਮਿਆਨ ਹਿੰਸਕ ਝੜਪ

-ਪੰਜਾਬੀਲੋਕ ਬਿਊਰੋ
ਡੇਰਾ ਬਾਬਾ ਨਾਨਕ ਨੇੜੇ ਪੈਂਦੇ ਪਿੰਡ ਅਗਵਾਨ ‘ਚ ਅਕਾਲੀਆਂ ਅਤੇ ਕਾਂਗਰਸੀਆਂ ਦਰਮਿਆਨ ਖੂਨੀ ਝੜਪ ਹੋਈ, ਅਕਾਲੀ ਆਗੂ ਵਲੋਂ ਗੋਲੀ ਚਲਾਉਣ ਨਾਲ ਇੱਕ ਕਾਂਗਰਸੀ ਸਮਰਥਕ ਗੰਭੀਰ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਦੇ ਚਾਚਾ ਅਮਰੀਕ ਸਿੰਘ ਅਤੇ ਕਾਂਗਰਸੀ ਆਗੂ ਰਿੰਕਾ ਅਗਵਾਨ ਨੇ ਦੱਸਿਆ ਕਿ ਕੰਵਲਜੀਤ ਸਿੰਘ ਆਪਣੀ ਮੋਟਰ ਤੋਂ one, ਵਾਪਸ ਘਰ ਆ ਰਿਹਾ ਸੀ। ਰਸਤੇ ਵਿੱਚ ਅਕਾਲੀ ਆਗੂ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਅਗਵਾਨ ਆਪਣੇ ਸਾਥੀਆਂ ਸਮੇਤ ਪਹਿਲਾਂ ਹੀ ਪਲਾਨ ਬਣਾ ਕੇ ਖੜਾ ਸੀ ਅਤੇ ਉਸ cheap nba jerseys ਨੇ ਗਾਲੀ-ਗਲੋਚ ਕਰਦਿਆਂ ਕੰਵਲਜੀਤ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਤੇ ਚੇਅਰਮੈਨ ਕੁਲਵੰਤ Wholesale Jerseys ਸਿੰਘ ਦੇ ਪੁੱਤਰ ਨੇ ਉਸ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਕੰਵਲਜੀਤ ਸਿੰਘ ਗੰਭੀਰ ਰੂਪ ਸਿੰਘ ਜ਼ਖਮੀ ਹੋ cheap football jerseys ਗਿਆ। ਉਕਤ ਵਿਅਕਤੀ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ Cheap nba Jerseys ਗਏ। ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਬਲਜੀਤ ਸਿੰਘ ਕਿਹਾ ਕਿ ਇਸ ਸਾਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।