• Home »
  • ਖਬਰਾਂ
  • » ਵਲਟੋਹਾ ਵਲੋਂ ਕਾਂਗਰਸੀਆਂ ‘ਤੇ ਰੇਤੇ ਦੀਆਂ ਖੱਡਾਂ ‘ਤੇ ਕਬਜ਼ੇ ਦੇ ਦੋਸ਼

ਵਲਟੋਹਾ ਵਲੋਂ ਕਾਂਗਰਸੀਆਂ ‘ਤੇ ਰੇਤੇ ਦੀਆਂ ਖੱਡਾਂ ‘ਤੇ ਕਬਜ਼ੇ ਦੇ ਦੋਸ਼

-ਪੰਜਾਬੀਲੋਕ ਬਿਊਰੋ
ਜੱਗ ਜਾਣਦਾ ਹੈ ਕਿ ਬਾਦਲ ਸਰਕਾਰ يدفع ਦੇ ਕਾਰਜਕਾਲ ਵੇਲੇ ਸਭ ਤੋਂ ਵੱਧ ਚਰਚਾ ਇਸ ਦੀ ਸੀ ਕਿ ਰੇਤ ਵੀ ਸੋਨੇ ਦੇ ਭਾਅ ਹੋ ਗਿਆ ਹੈ, Ray Ban Sunglasses ਰੇਤੇ ਦੀਆਂ ਖੱਡਾਂ ‘ਤੇ ਹਾਕਮੀ ਧਿਰ ਦੇ ਬੰਦਿਆਂ ਨੇ ਕਬਜ਼ੇ ਕੀਤੇ ਹੋਏ ਸਨ, ਹੁਣ ਬਾਜ਼ੀ ਪਲਟ ਗਈ ਹੈ, ਹੁਣ ਜਿਹੜੀ ਧਿਰ ਹੱਥ ਸੱਤਾ ਆਈ ਹੈ, ਕਬਜ਼ੇ ਕਰਨ ਦੀ ਵਾਰੀ ਉਸ ਦੀ ਹੈ।
ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸੀਆਂ ਉੱਤੇ ਇਲਜ਼ਾਮ ਲਾਏ ਹਨ ਕਿ ਸੱਤਾ ਮਿਲਦੇਸਾਰ ਹੀ ਕਾਂਗਰਸੀ ਆਗੂਆਂ ਨੇ ਰੇਤੇ ਦੀਆਂ ਖੱਡਾਂ ਉੱਤੇ ਕਬਜ਼ੇ ਕਰਨ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਕਾਂਗਰਸੀ cheap Air Jordans ਵਰਕਰਾਂ ਤੇ ਆਗੂਆਂ ਨੇ ਅਜਨਾਲਾ, ਗੱਗੋਮਾਹਲ ਤੇ ਰਾਮਦਾਸ ਤੇ ਹੋਰ ਥਾਵਾਂ ਦੇ ਰੇਤੇ ਦੇ ਖੱਡਿਆਂ ਉੱਤੇ ਕਬਜ਼ੇ ਵੀ ਕਰ ਲਏ ਹਨ। ਵਲਟੋਹਾ ਨੇ ਕਿਹਾ ਕਿ ਇਹ ਕਿਹੜੀ ਅਰਾਜਕਤਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਦਿੱਲੀ ਫ਼ਤਹਿ ਕਰ ਲਈ ਹੈ ਤੇ ਜਿੱਥੇ ਮਰਜ਼ੀ ਕਬਜ਼ੇ ਕਰ ਲਵੋ। ਉਹਨਾਂ ਕਿਹਾ ਕਿ ਰੇਤ ਦੇ ਖੱਡੇ ਲੈਣ ਲਈ ਕਾਇਦਾ ਕਾਨੂੰਨ ਹੈ। ਰੇਤੇ ਦੀ ਨਿਲਾਮੀ ਵਿਵਸਥਾ ਬਣੀ ਹੋਈ ਹੈ। ਜਿਸ ਦੇ ਨਾਂ ‘ਤੇ ਨਿਲਾਮੀ ਹੁੰਦੀ ਹੈ, ਉਹੀ ਵਿਅਕਤੀ ਉਸ ਦਾ ਕਾਰੋਬਾਰ ਕਰਦਾ ਹੈ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸੀਆਂ ਨੇ ਰੇਤੇ ਦੇ ਨਾਲ oakley sunglasses sale ਟਰੱਕ ਯੂਨੀਅਨਾਂ ਉੱਤੇ ਵੀ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਟਰੱਕ ਯੂਨੀਅਨ ਵਿੱਚ ਜਮਹੂਰੀ ਢੰਗ ਨਾਲ ਚੋਣ ਕਰਾਉਣੀ ਚਾਹੀਦੀ ਹੈ। ਇਸ ਵਿੱਚੋਂ ਪ੍ਰਧਾਨ ਚੁਣਨਾ ਚਾਹੀਦੇ ਹਨ ਪਰ ਕਾਂਗਰਸੀ ਧੱਕੇਸ਼ਾਹੀ ਨਾਲ ਹੀ ਟਰੱਕ ਯੂਨੀਅਨਾਂ ਉੱਤੇ ਕਬਜ਼ੇ ਕਰ ਰਹੇ ਹਨ।
ਸਨੌਰ ਤੋਂ ਅਕਾਲੀ ਦਲ ਦੇ ਐਮ.ਐਲ.ਏ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੱਤਾ ਮਿਲਣ ਸਾਰ ਕਾਂਗਰਸ ਵੀ ਗੁੰਡਾਗਰਦੀ ‘ਤੇ ਆ ਗਈ ਹੈ। ਅਕਾਲੀਆਂ ਨੂੰ ਕੁੱਟਣ ਮਾਰਨ ਲੱਗੇ ਹਨ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਦਲਾਖੋਰੀ ਦੀ ਰਾਜਨੀਤੀ ਤੋਂ ਪਰੇ ਹਟ ਕੇ ਰਾਜ ਦੇ ਵਿਕਾਸ ਵੱਲ ਧਿਆਨ ਦਿੱਤਾ ਹੈ। ਇਸੇ ਤਰਾਂ ਕਾਂਗਰਸ ਨੂੰ oakley sunglasses outlet ਵੀ Cheap Jordans ਬਾਦਲ ਤੋਂ ਸੇਧ ਲੈਣੀ ਚਾਹੀਦੀ ਹੈ।