• Home »
  • ਖਬਰਾਂ
  • » ਵਹੁਟੀ ਦੇ ਚੋਣ ਹਾਰਨ ‘ਤੇ ਡੌਨ ਨੂੰ ਪਿਆ ਦੌਰਾ

ਵਹੁਟੀ ਦੇ ਚੋਣ ਹਾਰਨ ‘ਤੇ ਡੌਨ ਨੂੰ ਪਿਆ ਦੌਰਾ

-ਪੰਜਾਬੀਲੋਕ ਬਿਊਰੋ
ਯੂ ਪੀ ਦੇ ਭੌਂਗਾ cheap Air Jordans ਵਿਧਾਨ throwback jerseys ਸਭਾ ਹਲਕੇ ਤੋਂ ਸੀਮਾ ਸਿੰਘ ਨੇ ਚੋਣ ਲੜੀ, ਪਰ ਹਾਰ ਗਈ, ਉਸ ਦਾ ਡੌਨ ਪਤੀ ਮੁੰਨਾ ਬਜਰੰਗੀ ਝਾਂਸੀ ਜੇਲ ਵਿੱਚ Wholesale nfl Jerseys ਬੰਦ ਹੈ, ਚੋਣ ਨਤੀਜੇ ਸੁਣਦੇ ਸਾਰ ਹੀ ਉਸ ਨੂੰ ਦੌਰਾ ਪੈ ਗਿਆ, ਜੇਰੇ ਇਲਾਜ ਹੈ, cheap football jerseys ਪਰ ਹਾਲਤ ਨਾਜ਼ੁਕ ਬਣੀ ਹੋਈ ਹੈ। partitions, ਮੁੰਨਾ ਬਜਰੰਗੀ 17 ਸਾਲ ਦੀ ਉਮਰ ਤੋਂ Ray Ban Outlet ਹੀ ਅਪਰਾਧ ਦੀ ਦੁਨੀਆ ਵਿੱਚ ਆਉਣ ਕਰਕੇ ਪੁਲਿਸ ਰਿਕਾਰਡ ਵਿੱਚ ਕਈ ਰਿਕਾਰਡ ਦਰਜ ਕਰਵਾ ਚੁੱਕਿਆ ਹੈ, ਉਸ ਖਿਲਾਫ ਕੁੱਟਮਾਰ, ਨਜਾਇਜ਼ ਅਸਲਾ ਰੱਖਣ ਦੇ ਕਈ ਸਾਰੇ ਮਾਮਲੇ ਦਰਜ ਹਨ। ਉਹ ਵੱਖ ਵੱਖ ਸਿਆਸੀ ਪਾਰਟੀਆਂ ਦਾ ਸਮਰਥਨ ਕਰਦਾ ਰਿਹਾ ਹੈ।