• Home »
  • ਖਬਰਾਂ
  • » ਸ਼ਰਾਬ ਕਾਰੋਬਾਰੀਆਂ ਸਿਰ ‘ਗਊ-ਕਰਜ਼’ 200 ਕਰੋੜ

ਸ਼ਰਾਬ ਕਾਰੋਬਾਰੀਆਂ ਸਿਰ ‘ਗਊ-ਕਰਜ਼’ 200 ਕਰੋੜ

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ 472 ਗਊਸ਼ਾਲਾਵਾਂ ਨੇ, ਜਿਹਨਾਂ ਵਿੱਚ 2 ਲੱਖ 69 ਹਜ਼ਾਰ ਅਵਾਰਾ ਗਊ ਵੰਸ਼ ਰੱਖੇ ਜਾਣ ਦਾ ਦਾਅਵਾ ਕੀਤਾ ਗਿਆ ਹੈ, ਇਸ ਦੇ ਬਾਵਜੂਦ 1 ਲੱਖ 6 ਹਜ਼ਾਰ ਅਵਾਰਾ ਪਸ਼ੂ ਸੜਕਾਂ ‘ਤੇ ਨੇ, ਦੋ ਸਾਲਾਂ ਵਿੱਚ ਅਵਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ ਵਿੱਚ 280 ਲੋਕਾਂ ਦੀ Oakleys sunglasses Outlet ਮੌਤ ਹੋ ਚੁੱਕੀ ਹੈ।
ਇਹਨਾਂ ਅਵਾਰਾ ਗਊਆਂ ਦੀ ਦੇਖ ਰੇਖ ਲਈ ਖਰਚਾ ਕੱਢਣ ਵਾਸਤੇ ਬਾਦਲ ਸਰਕਾਰ ਨੇ ਸ਼ਰਾਬ ‘ਤੇ ਕਾਓ ਸੈਸ ਲਾਇਆ oakley womens sunglasses ਸੀ, 2014 ਵਿੱਚ ਕੀਤੇ ਗਏ ਇਸ ਫੈਸਲੇ ਬਾਰੇ ਨੋਟੀਫਿਕੇਸ਼ਨ vermek 7 ਜੂਨ 2016 ਨੂੰ ਜਾਰੀ ਹੋਇਆ। ਇਸ ਮੁਤਾਬਕ ਹੁਣ ਤੱਕ ਸ਼ਰਾਬ ਤੋਂ ਵਸੂਲਿਆ Cheap NFL Authentic Jerseys ਜਾਣ ਵਾਲਾ ਕਾਓ ਸੈਸ  200 ਕਰੋੜ ਰੁਪਏ ਬਣਦਾ ਹੈ, ਪਰ ਸਰਕਾਰ ਜੀ ਧੇਲਾ ਵੀ ਨਾ ਵਸੂਲ ਸਕੀ। 80 ਫੀਸਦੀ ਠੇਕੇ ਲੀਡਰਾਂ ਦੇ ਜਾਂ ਉਹਨਾਂ ਦੇ ਕਰੀਬੀਆਂ ਦੇ ਨੇ, ਠੇਕੇਦਾਰਾਂ ਦੇ ਹੱਥ ਵਿਕੇ ਅਫਸਰਾਂ ਨੇ ਸਰਕਾਰ ਦੇ ਆਦੇਸ਼ ਦੀ ਪ੍ਰਵਾਹ ਨਹੀਂ ਕੀਤੀ। ਇਸੇ ਕਰੇਕ ਸੈਸ ਨਹੀਂ ਵਸੂਲਿਆ ਗਿਆ, ਇਹ ਦੋਸ਼ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਨੇ ਲਾਏ ਨੇ।
ਉਹਨਾਂ ਕਿਹਾ ਕਿ ਸਾਲ ਵਿੱਚ 100 ਕਰੋੜ ਰੁਪਏ ਤੋਂ ਵੱਧ ਰਕਮ ਤਾਂ ਗਊਸ਼ਾਲਾਵਾਂ ਵਿੱਚ ਰੱਖੀਆਂ ਗਊਆਂ ਦੇ ਚਾਰੇ ‘ਤੇ ਖਰਚ ਹੋ ਜਾਂਦੀ ਹੈ, ਇਸੇ ਦੀ ਭਰਪਾਈ ਲਈ ਕਾਓ ਸੈਸ ਦਾ ਫੈਸਲਾ ਹੋਇਆ ਹੈ।
ਨਿਯਮ ਮੁਤਾਬਕ jordan retro 1 ਅੰਗਰੇਜ਼ੀ ਸ਼ਰਾਬ ਦੀ ਬੋਤਲ ‘ਤੇ 10 ਰੁਪਏ, ਬੀਅਰ ਤੇ ਦੇਸੀ ਦੀ ਬੋਤਲ ‘ਤੇ 5 ਰੁਪਏ ਸੈਸ ਲੱਗੇਗਾ। ਹੁਣ ਅੱਜ ਬਣ ਰਹੀ cheap football jerseys china ਕੈਪਟਨ ਸਰਕਾਰ ਮੂਹਰੇ ਇਹ ਵੱਡੀ ਚੁਣੌਤੀ ਹੈ ਕਿ ਸ਼ਰਾਬ ਦੇ ਕਾਰੋਬਾਰੀਆਂ ਤੋਂ ਕਾਓ ਸੈਸ ਕਿਵੇਂ ਵਸੂਲਣਾ ਹੈ। ਸੰਭਾਵੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਬਲਾਕਾਂ ਵਿੱਚ 147 ਗਊਸ਼ਾਲਾਵਾਂ ਖੋਲੀਆਂ ਜਾਣਗੀਆਂ, ਚਾਰੇ ਲਈ ਪ੍ਰਤੀ ਦਿਨ 30 ਰੁਪਏ ਦਿੱਤੇ ਜਾਣਗੇ। ਸੈਸ ਵਸੂਲਣ ਦਾ ਵੀ ਰਾਹ ਦੇਖਾਂਗੇ।
ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪਿਛਲੀ ਐਕਸਾਈਜ਼ ਪਾਲਿਸੀ ਤਾਂ ਮਾਰਚ ਵਿੱਚ ਬਣੀ ਸੀ, ਜਦਕਿ ਸੈਸ ਵਾਲਾ ਨੋਟੀਫਿਕੇਸ਼ਨ ਜੂਨ ਵਿੱਚ ਜਾਰੀ ਕੀਤਾ, ਫੇਰ ਤਿੰਨ ਮਹੀਨਿਆਂ ਮਗਰੋਂ ਠੇਕੇਦਾਰਾਂ ‘ਤੇ ਇਹ ਸੈਸ ਕਿਵੇਂ ਥੋਪ ਦਿੰਦੇ?