ਰਾਜ ਭਾਗ ਬਦਲਦਿਆਂ ਹੀ ਅਸਤੀਫੇ

-ਪੰਜਾਬੀਲੋਕ ਬਿਊਰੋ
ਰਾਜ ਭਾਗ ਬਦਲਦਿਆਂ ਹੀ ਵੱਡੇ ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਸਿਆਸੀ ਪ੍ਰਭਾਵ ਵਾਲੇ ਚਿਹਰੇ ਬਦਲ ਰਹੇ ਨੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ ਸੀ ਪ੍ਰੋ. ਅਜਾਇਬ ਸਿੰਘ (AfterEffects) ਬਰਾੜ ਨੇ ਗਵਰਨਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਪ੍ਰੋ ਬਰਾੜ ਸ.ਪਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀ ਰਹੇ ਹਨ, ਉਹਨਾਂ ਨੇ ਬਾਦਲ ਨੂੰ ਸੈਂਟਰਲ ਯੂਨੀਵਰਸਿਟੀ ਦੀ Wholesale Jerseys ਜ਼ਮੀਨ ਦੇ ਮਾਮਲੇ ਵਿੱਚ ਸਿਆਸੀ ਫਾਇਦਾ ਪੁਚਾਇਆ ਸੀ। ਇਸ ਦੇ ਇਵਜ਼ ਵਿੱਚ ਉਹਨਾਂ ਨੂੰ 15 ਜੁਲਾਈ 2009 ਨੂੰ ਜੀ ਐਨ ਡੀ ਯੂ cheap jordans online ਦੇ ਵੀ ਸੀ ਦਾ ਅਹੁਦਾ ਮਿਲਿਆ ਤੇ cheap jerseys china ਦੋ ਟਰਮਾਂ ਪੂਰੀਆਂ ਕਰਨ ਦੇ ਬਾਵਜੂਦ ਉਹਨਾਂ ਨੂੰ ਜੂਨ 2018 ਤੱਕ ਤਿੰਨ ਸਾਲ ਦੀ ਐਕਸਟੈਂਸ਼ਨ ਮਿਲੀ ਸੀ। ਪਿਛਲੇ ਸੱਤਾਂ ਸਾਲਾਂ ਵਿੱਚ ਬਰਾੜ ਸਾਹਿਬ ਦੀ ਨਾ ਤਾਂ ਟੀਚਿੰਗ ਐਸੋਸੀਏਸ਼ਨ ਨਾਲ ਤੇ ਨਾ ਨਾਨ ਟੀਚਿੰਗ ਐਸੋਸੀਏਸ਼ਨ ਨਾਲ ਦਾਲ ਗਲ਼ੀ ਸੀ। ਹੁਮ ਜਦ ਸੱਤਾ ਬਦਲ ਗਈ ਹੈ, ਤਾਂ ਪ੍ਰੋ ਅਜਾਇਬ ਸਿੰਘ ਬਰਾੜ ਨੇ ਆਪਣੇ ਬਿਮਾਰ ਪੁੱਤ ਦਾ ਬਹਾਨਾ ਦੱਸ ਕੇ ਅਸਤੀਫਾ ਦੇ ਦਿੱਤਾ ਹੈ।
ਡਾ ਜਸਪਾਲ ਸਿੰਘ ਨੇ ਵੀ ਪਟਿਆਲਾ ਯੂਨੀਵਰਸਿਟੀ ਦੇ ਵੀ ਸੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਹੋਰ ਵੀ ਪ੍ਰਸ਼ਾਸਨਕ ਹਲਕਿਆਂ ਵਿੱਚ ਹਿੱਲਜੁੱਲ ਹੋ ਰਹੀ ਹੈ।

cheap jerseys