• Home »
  • ਖਬਰਾਂ
  • » ਪੰਜਾਬ ਅਸੰਬਲੀ ‘ਚ 16 ‘ਕਾਤਲ, ਲੁਟੇਰੇ, ਡਕੈਤ’!!

ਪੰਜਾਬ ਅਸੰਬਲੀ ‘ਚ 16 ‘ਕਾਤਲ, ਲੁਟੇਰੇ, ਡਕੈਤ’!!

ਰਾਣਾ ਗੁਰਜੀਤ ਸਭ ਤੋਂ ਅਮੀਰ
-ਪੰਜਾਬੀਲੋਕ ਬਿਊਰੋ
ਪੰਜਾਬ ਦੇ ਨਵੇਂ ਚੁਣੇ ਗਏ ਲੋਕ ਨੁਮਾਇੰਦਿਆਂ ਦਾ ਪੁਲਿਸ ਰਿਕਾਰਡ ਚਰਚਾ ਵਿੱਚ ਹੈ, 117 ਵਿਧਾਇਕਾਂ oakley outlet ਵਾਲੀ ਅਸੰਬਲੀ ਵਿੱਚ 16 ਦਾਗੀ ਹਨ, 11 ‘ਤੇ ਕਤਲ, ਡਕੈਤੀ ਤੇ ਲੁੱਟ ਦੇ ਕੇਸ ਦਰਜ ਨੇ। ਪਿਛਲੀ ਵਾਰ ਨਾਲੋਂ ਹਾਲਾਂਕਿ ਦਾਗੀਆਂ ਦੀ ਗਿਣਤੀ 3 ਘੱਟ ਹੈ, ਪਰ ਅਪਰਾਧ ਵੱਡੇ ਹਨ। ਕਾਂਗਰਸ ਦੇ 9 ਐਮ ਐਲ ਏ ਦਾਗੀ ਹਨ, ਆਪ ਦੇ 4, ਲੋਕ ਇਨਸਾਫ ਪਾਰਟੀ ਦੇ 2 ਤੇ ਬਾਦਲ ਦਲ ਦਾ ਇਕ ਦਾਗੀ ਐਮ ਐਲ ਏ ਅਸੰਬਲੀ ਵਿੱਚ ਗਿਆ ਹੈ।
ਪੜਾਈ ਲਿਖਾਈ ਦੀ ਗੱਲ ਕਰੀਏ ਤਾਂ ਕਾਂਗਰਸ ਦੇ 6 ਵਿਧਾਇਕ 8ਵੀਂ ਪਾਸ ਨੇ, 18 ਦਸਵੀਂ ਪਾਸ ਨੇ, 10 12ਵੀਂ ਪਾਸ, jordans for cheap ਤੇ 22 ਗਰੈਜੂਏਟ ਨੇ। ਆਪ ਦੇ 2 ਦਸਵੀਂ ਪਾਸ, 5 12ਵੀਂ ਤੇ 3 ਗਰੈਜੂਏਟ, ਲੋਕ cheap jordans online ਇਨਸਾਫ ਪਾਰਟੀ ਦੇ ਦੋਵੇਂ ਵਿਧਾਇਕ ਗਰੈਜੂਏਟ ਨੇ। ਬਾਦਲ ਦਲ ਦਾ ਇਕ ਪੰਜਵੀਂ ਪਾਸ, 1 ਦਸਵੀਂ ਪਾਸ, 1 ਬਾਰਵੀਂ ਤੇ 5 ਗਰੈਜੂਏਟ ਨੇ।
ਉਂਞ 45 ਐਮ ਐਲ ਏ 12 ਪੜੇ ਨੇ, 19 ਪ੍ਰੋਫੈਸ਼ਨਲ ਗਰੈਜੂਏਟ ਨੇ, 18 ਗਰੈਜੂਏਟ, 1 ਡਾਕਟਰੇਟ ਹੈ।
ਐਤਕੀਂ 44 ਐਮ ਐਲ ਏ ਦੁਬਾਰਾ ਚੁਣੇ ਗਏ ਨੇ, ਪਿਛਲੀ ਵਾਰ ਇਹਨਾਂ ਦੀ ਔਸਤਨ ਆਮਦਨ 11 ਕਰੋੜ 18 ਲੱਖ ਸੀ ਜੋ 45 ਫੀਸਦੀ ਵਧ ਕੇ 16 ਕਰੋੜ 21 ਲੱਖ ਹੋ ਗਈ।
ਸਭ ਤੋਂ ਵੱਧ ਇਨਕਮ ਨਵਜੋਤ ਸਿੰਘ ਸਿੱਧੂ ਦੀ ਹੈ, 9 ਕਰੋੜ 66 ਲੱਖ। ਦੂਜੇ ਸਥਾਨ ‘ਤੇ ਸੁਨਾਮ ਤੋਂ ਆਪ ਦੇ ਅਮਨ ਅਰੋੜਾ ਆਉਂਦੇ ਨੇ, ਜਿਹਨਾਂਦੀ ਇਨਕਮ 4 ਕਰੋੜ 24 ਲੱਖ ਹੈ, ਤੀਜਾ ਨੰਬਰ 2 replica oakleys ਕਰੋੜ 93 ਲੱਖ ਦੀ ਆਮਦਨ ਨਾਲ ਕਾਂਗਰਸ ਦੇ ਰਾਣਾ ਗੁਰਜੀਤ ਦਾ ਹੈ, 10 ਐਮ ਐਲ ਏਜ਼ ਨੇ ਆਪਣੀ ਆਮਦਨ ਨਹੀਂ ਦੱਸੀ, 3 ਕਰੋੜਪਤੀ ਐਮ ਐਲ ਏ ਮੌੜ ਤੋਂ ਆਪ ਦੇ ਜਗਦੇਵ ਸਿੰਘ, ਕਾਂਗਰਸ ਦੇ oakley outlet ਧਰਮਕੋਟ ਤੋਂ ਸੁਖਜੀਤ ਸਿੰਘ ਤੇ ਬਾਘਾਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ ਨੇ 1 ਕਰੋੜ ਤੋਂ ਵੱਧ ਇਨਕਮ ਤਾਂ ਦਿਖਾਈ ਹੈ, ਪਰ ਆਈ ਟੀ ਡਿਟੇਲ ਨਹੀਂ ਦੱਸੀ।
ਜਾਇਦਾਦ ਦੇ ਹਿਸਾਬ ਨਾਲ ਸਭ ਤੋਂ ਵੱਧ ਅਮੀਰ ਰਾਣਾ ਗੁਰਜੀਤ ਸਿੰਘ ਹਨ, ਜਿਹਨਾਂ ਦੀ 169 ਕਰੋੜ ਦੀ ਜਾਇਦਾਦ ਹੈ, ਸੁਖਬੀਰ ਬਾਦਲ 102 ਕਰੋੜ ਦੀ ਪ੍ਰਾਪਰਟੀ ਨਾਲ ਦੂਜੇ ਤੇ ਸੁਖਪਾਲ ਸਿੰਘ ਖਹਿਰਾ 66 ਕਰੋੜ ਦੀ ਪ੍ਰਾਪਰਟੀ ਨਾਲ ਤੀਜੇ ਸਥਾਨ ‘ਤੇ ਨੇ।
ਸਭ ਤੋਂ ਵੱਧ ਉਮਰਦਰਾਜ ਐਮ ਐਲ ਏ ਸ. ਪਰਕਾਸ਼ ਸਿੰਘ ਬਾਦਲ ਹਨ, ਤੇ ਸਭ ਤੋਂ ਨਿੱਕੀ ਉਮਰ ਦੇ ਫਾਜ਼ਿਲਕਾ ਤੋਂ 25 ਸਾਲਾ ਦਵਿੰਦਰ ਘੁਬਾਇਆ ਵਿਧਾਇਕ ਬਣੇ ਹਨ।
ਪਿਛਲੀ ਵਾਰ 14 ਮਹਿਲਾ ਐਮ ਐਲ ਏ ਅਸੰਬਲੀ ਵਿੱਚ ist ਸਨ, ਐਤਕੀਂ 6 ਹਨ, 3 ਕਾਂਗਰਸੀ ਤੇ 3 ਆਮ ਆਦਮੀ ਪਾਰਟੀ ਦੀਆਂ।