• Home »
  • ਖਬਰਾਂ
  • » ਡੇਰੇ ਜਾਣ ਵਾਲੇ ਲੀਡਰ ਪੇਸ਼ ਹੋਏ ਤਾਂ ਲੱਗੇਗੀ ਸੇਵਾ

ਡੇਰੇ ਜਾਣ ਵਾਲੇ ਲੀਡਰ ਪੇਸ਼ ਹੋਏ ਤਾਂ ਲੱਗੇਗੀ ਸੇਵਾ

-ਪੰਜਾਬੀਲੋਕ ਬਿਊਰੋ
ਵੋਟਾਂ ਤੋਂ ਪਹਿਲਾਂ ਡੇਰਾ ਸਿਰਸਾ ਤੋਂ ਹਮਾਇਤ ਲੈਣ ਗਏ 40 ਲੀਡਰਾਂ ਨੂੰ ਮੁਤਵਲਾਜ਼ੀ cheap jordans online ਜਥੇਦਾਰਾਂ ਨੇ 30 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ Wholesale Jerseys ਹੈ, ਇਹਨਾਂ ਵਿੱਚ 29 ਅਕਾਲੀ ਦਲ ਬਾਦਲ , ਕਾਂਗਰਸ ਦੇ 10 ਤੇ ਆਪ ਦੇ ਇਕ ਨਰਿੰਦਰ ਸਿੰਘ ਸੰਘਾ ਸ਼ਾਮਲ ਹਨ। ਬਾਬਾ Diese ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਜੇ ਇਹ ਲੀਡਰ ਪੇਸ਼ ਹੋਣਗੇ ਤਾਂ ਇਹਨਾਂ ਨੂੰ ਸੇਵਾ ਲਾਈ cheap nfl jerseys shop ਜਾਵੇਗੀ, ਨਹੀਂ ਤਾਂ ਇਹਨਾਂ ਖਿਲਾਫ ਬਣਦੀ ਧਾਰਮਿਕ ਕਾਰਵਾਈ ਹੋਵੇਗੀ।