• Home »
  • ਖਬਰਾਂ
  • » ਚਹੁੰ ਸਾਲਾਂ ਤੋਂ ਥਾਣਾ ਬਾਲ਼ਦਾ ਰਿਹਾ ਕੁੰਡੀ ਨਾਲ ਬਿਜਲੀ

ਚਹੁੰ ਸਾਲਾਂ ਤੋਂ ਥਾਣਾ ਬਾਲ਼ਦਾ ਰਿਹਾ ਕੁੰਡੀ ਨਾਲ ਬਿਜਲੀ

-ਪੰਜਾਬੀਲੋਕ ਬਿਊਰੋ
ਪਾਵਰਕਾਮ ਦੀ ਕੁਨੈਕਸ਼ਨ ਕੱਟ ਮੁਹਿੰਮ ਚੋਣਾਂ ਤੋਂ ਬਾਅਦ ਜਿੰਨੀ ਤੇਜ਼ੀ ਨਾਲ ਚੱਲੀ ਸੀ, ਓਨੀ ਹੀ ਫੁਰਤੀ ਨਾਲ ਠੱਪ ਵੀ ਹੋ ਗਈ, ਪਰ ਬਿਜਲੀ ਚੋਰੀ ਦੇ ਮਾਮਲੇ ਚਰਚਾ ਵਿੱਚ ਨੇ। ਮੋਹਾਲੀ ਦੇ ਥਾਣਾ ਮਟੌਰ ਵਿੱਚ ਪਿਛਲੇ ਚਾਰ ਸਾਲਾਂ ਤੋਂ ਕੁੰਡੀ ਕੁਨੈਕਸ਼ਨ ਚੱਲ ਰਿਹਾ ਸੀ, ਅਫਸਰ ਜੀ ਆਂਹਦੇ ਸਾਨੂੰ ਤਾਂ ਪਤਾ cheap nfl jerseys ਹੀ ਨਹੀਂ। ਥਾਣੇ ਦੇ ਬਾਹਰ ਫੁੱਟਪਾਥ ‘ਤੇ ਲੱਗੇ ਖੰਭੇ hotel, ਤੋਂ ਕੁੰਡੀ ਪਾ ਕੇ ਥਾਣੇ ਨੂੰ ਬਿਜਲੀ ਦਿੱਤੀ nfl jerseys shop ਜਾ ਰਹੀ ਸੀ, ਪੂਰੇ ਚਾਰ ਸਾਲਾਂ ਵਿੱਚ ਪਾਵਰਕਾਮ ਨੇ ਵੀ ਕਬੂਤਰ ਵਾਂਗ ਅੱਖਾਂ ਮੀਚੀ ਰੱਖੀਆਂ ਤੇ ਕਿ ਪਤਾ ਹੀ ਨਹੀਂ ਲੱਗਿਆ, ਜੇ ਪਤਾ ਲੱਗਦੇ ਤਾਂ ਕਾਰਵਾਈ ਕਰਦੇ। ਐਸ ਐਸ ਪੀ ਤੇ ਐਸ ਐਚ ਓ ਨੇ ਵੀ ਇਹੀ ਕਿਹਾ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਥਾਣੇ ਵਿੱਚ ਕੁੰਡੀ ਕੁਨੈਕਸ਼ਨ ਚੱਲ ਰਿਹਾ ਹੈ।
ਪਹਿਲਾਂ ਇਹ ਥਾਣਾ ਮਟੌਰ ਪਿੰਡ ਦੇ ਕਮਿਊਨਿਟੀ ਸੈਂਟਰ ਵਿੱਚ ਸੀ, ਗਮਾਡਾ ਨੇ ਕੇਸ ਕਰਕੇ ਪੁਲਿਸ ਤੋਂ ਉਹ ਥਾਂ ਖਾਲੀ ਕਰਵਾਈ ਸੀ, 2013 ਵਿੱਚ ਇਹ ਥਾਣਾ ਮੋਹਾਲੀ ਦੇ ਫੇਜ਼ 7 ਵਿੱਚ ਸ਼ਿਫਟ ਹੋਇਆ ਸੀ, ਉਸ ਤੋਂ ਲੈ ਕੇ ਹੁਣ ਤੱਕ ਥਾਣੇ ਵਾਲਿਆਂ ਨੇ ਨਵਾਂ ਮੀਟਰ ਲਾਉਣ ਲਈ ਪਾਵਰਕਾਮ wholesale football jerseys china ਕੋਲ ਅਪਲਾਈ ਤੱਕ ਨਹੀਂ ਕੀਤਾ। ਥਾਣੇ ਦੇ ਏ ਸੀ, ਕੂਲਰ, ਪੱਖੇ, ਬੱਤੀਆਂ, ਹੀਟਰ ਸਭ ਕੁੰਡੀ cheap jerseys ਕੁਨੈਕਸ਼ਨ ਨਾਲ ਚੱਲਦਾ ਆ ਰਿਹਾ ਹੈ। ਇਹ ਕੁੰਡੀ ਦੋ ਵਾਰ ਪਾਵਰਾਕਮ ਨੇ ਲਾਹੀ ਤੇ ਦੋਵੇਂ ਵਾਰ ਜੁੜ ਵੀ ਗਈ, ਪੁਲਿਸ ਆਲੇ ਸ਼ਾਇਦ ਸਹਾਇਕ ਧੰਦਾ ਕਰਦੇ ਨੇ ਕੁੰਡੀਆਂ ਲਾਉਣ ਦਾ..
ਹੁਣ ਜਦ ਮਾਮਲਾ ਮੀਡੀਆ ਵਿੱਚ ਤਸਵੀਰਾਂ ਸਮੇਤ ਆ ਗਿਆ ਹੈ cheap football jerseys ਤਾਂ ਪਾਵਰਕਾਮ ਨੂੰ ਮਟੌਰ ਥਾਣੇ ‘ਤੇ ਕੇਸ ਦਰਜ ਕਰਨਾ ਹੀ ਪਵੇਗਾ।