• Home »
  • ਖਬਰਾਂ
  • » ਕੈਪਟਨ ਸਰਕਾਰ ਵਲੋਂ 12 ਸੀਨੀਅਰ ਅਫਸਰਾਂ ਦੇ ਤਬਾਦਲੇ

ਕੈਪਟਨ ਸਰਕਾਰ ਵਲੋਂ 12 ਸੀਨੀਅਰ ਅਫਸਰਾਂ ਦੇ ਤਬਾਦਲੇ

-ਪੰਜਾਬੀਲੋਕ ਬਿਊਰੋ
ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਹਿਲੀ ਕਾਰਵਾਈ ‘ਚ 12 ਵੱਡੇ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਮੁੱਖ ਸਕੱਤਰ ਸਰਵੇਸ਼ ਕੌਸ਼ਲ oakley sunglasses outlet ਨੂੰ ਹਟਾ jordans for sale ਕੇ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਬਣਾ ਦਿੱਤਾ ਹੈ ਤੇ ਸਰਵੇਸ਼ ਕੌਸ਼ਲ ਨੂੰ cheap nfl jerseys ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਡਾਇਰੈਕਟਰ ਜਨਰਲ ਨਿਯੁਕਤ ਕਰ ਦਿੱਤਾ ਹੈ। ਸੀਨੀਅਰ ਆਈਏਐਸ ਅਫਸਰ nba jerseys sales ਹਿੰਮਤ ਸਿੰਘ ਨੂੰ ਬਾਗਬਾਨੀ ਵਿਭਾਗ ਦਾ ਚਾਰਜ ਦੇ ਦਿੱਤਾ ਹੈ। ਅਨੁਰਾਗ ਅਗਰਵਾਲ ਨੂੰ ਕਰ ਵਿਭਾਗ ਦੇ ਵਿੱਤੀ ਕਮਿਸ਼ਨਰ ਦਾ ਚਾਰਜ ਸੌਂਪ ਦਿੱਤਾ ਹੈ ਤੇ ਵਿਵੇਕ ਪ੍ਰਤਾਪ ਸਿੰਘ ਨੂੰ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਲਾ ਦਿੱਤਾ ਹੈ। ਸਤੀਸ਼ ਚੰਦਰਾ ਵਿੱਤੀ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਵਜੋਂ ਸੇਵਾਵਾਂ ਜਾਰੀ ਰੱਖਣਗੇ ਪਰ ਟੈਕਸੇਸ਼ਨ ਵਿਭਾਗ ਦੇ ਇੰਚਾਰਜ ਦਾ ਅਹੁਦਾ ਉਹਨਾਂ ਤੋਂ ਲੈ ਲਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ Cheap Jordans ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਐਸ.ਕੇ. ਸੰਧੂ ਨੂੰ ਸਮਾਜਿਕ ਸੁਰੱਖਿਆ ਵਿਭਾਗ ਦੇ ਦਿੱਤਾ ਗਿਆ ਹੈ ਤੇ ਐਸ.ਕੇ. ਸੰਧੂ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ google ਸਿੰਘ ਦੇ ਨਵੇਂ ਪ੍ਰਿੰਸੀਪਲ ਸਕੱਤਰ ਤੇਜਬੀਰ ਸਿੰਘ ਗਿੱਲ ਹੋਣਗੇ। ਰਾਜੀ ਪੀ ਸ੍ਰੀਵਾਸਤਵਾ ਨੂੰ ਅਮਲਾ ਵਿਭਾਗ ਤੋਂ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਖਰਚਾ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਅਮਲਾ ਵਿਭਾਗ ਦੇ ਐਡੀਸ਼ਨਲ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ।
ਆਉਂਦੇ ਦਿਨੀਂ ਹੋਰ ਤਬਾਦਲੇ ਹੋਣਗੇ।