• Home »
  • ਖਬਰਾਂ
  • » ਟਰੱਕ ਯੂਨੀਅਨਾਂ ‘ਤੇ ਕਬਜ਼ੇ ਨੂੰ ਲੈ ਕੇ ਟਕਰਾਅ

ਟਰੱਕ ਯੂਨੀਅਨਾਂ ‘ਤੇ ਕਬਜ਼ੇ ਨੂੰ ਲੈ ਕੇ ਟਕਰਾਅ

-ਪੰਜਾਬੀਲੋਕ ਬਿਊਰੋ
ਸੱਤਾ Ray Ban Sunglasses ਬਦਲਦਿਆਂ ਹੀ ਟਰੱਕ ਯੂਨੀਅਨਾਂ ‘ਤੇ ਕਬਜ਼ੇ ਨੂੰ ਲੈ ਕੇ ਲੜਾਈਆਂ ਸ਼ੁਰੂ ਹੋ cheap football jerseys ਗਈਆਂ। 11 ਮਾਰਚ ਨੂੰ ਬਰੇਟਾ ਮੰਡੀ ਦੀ ਟਰੱਕ ਯੂਨੀਅਨ ਵਿੱਚ ਅਕਾਲੀਆਂ ਨੇ ਕਾਂਗਰਸੀਆਂ ‘ਤੇ ਗੋਲ਼ੀਆਂ ਚਲਾਈਆਂ ਸਨ, ਦੋ ਜਾਨਾਂ ਗਈਆਂ ਸਨ, 12 ਮਾਰਚ ਨੂੰ ਗਿੱਦੜਬਾਹਾ ਟਰੱਕ ਯੂਨੀਅਨ ਦੇ ਅਕਾਲੀ ਨੇਤਾ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ, ਇਸੇ ਦਿਨ ਹੀ ਮੰਡੀ ਕਿੱਲਿਆਂਵਾਲੀ ਦੀ ਯੂਨੀਅਨ ‘ਤੇ cheap jordans online ਕਬਜ਼ਾ ਕਰਨ ਲਈ ਕਾਂਗਰਸੀ ਗਏ, el ਪਰ ਪੁਲਿਸ ਨੇ ਟਕਰਾਅ ਤੋਂ ਬਚਾਅ ਕਰਦਿਆਂ ਕਬਜ਼ਾ ਨਹੀਂ ਕਰਨ ਦਿੱਤਾ, 13 ਮਾਰਚ ਨੂੰ ਟਰੱਕ ਯੂਨੀਅਨ ਰਾਮਾ ਵਿੱਚ ਕਾਂਗਰਸੀਆਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਗੋਲ਼ੀ ਵੀ ਚਲਾਈ ਇਥੇ ਵੀ ਪੁਲਿਸ ਨੇ ਦਖਲ ਦੇ Cheap Ray Ban Sunglasses ਕੇ ਕਬਜ਼ਾ ਰੋਕ ਦਿੱਤਾ।
ਭਗਤਾ ਭਾਈਕਾ ਤੇ ਕੋਟ ਈਸੇ ਖਾਂ ਵਿੱਚ ਤਣਾਅ ਹੈ, ਇਥੇ ਅਕਾਲੀਆਂ ਦਾ ਯੂਨੀਅਨਾਂ ‘ਤੇ ਕਬਜ਼ਾ ਸੀ, cheap China Jerseys ਪਰ ਚੋਣ ਨਤੀਜੇ ਆਉਣ ਸਾਰ ਕਾਂਗਰਸੀਆਂ ਨੇ ਯੂਨੀਅਨ ਦਫਤਰਾਂ ‘ਤੇ ਕਾਂਗਰਸੀ ਝੰਡੇ ਝੁਲਾਅ ਦਿੱਤੇ, ਟਕਰਾਅ ਦਾ ਮਹੌਲ ਹੈ।
ਪੁਲਿਸ ਮੁਖੀ ਨੇ ਸਾਰੇ ਜ਼ਿਲਿਆਂ ਦੀ ਪੁਲਿਸ ਨੂੰ ਅਲਰਟ ਕੀਤਾ ਹੈ ਤਾਂ ਜੋ ਟਰੱਕ ਯੂਨੀਅਨਾਂ ‘ਤੇ ਕਬਜ਼ੇ ਨੂੰ ਲੈ ਕੇ ਸੰਭਾਵੀ ਟਕਰਾਅ ਰੋਕਿਆ ਜਾ ਸਕੇ।