• Home »
  • ਖਬਰਾਂ
  • » ਸਿਆਸੀ ਰੰਜ਼ਿਸ਼ ਦੇ ਚੱਲਦਿਆਂ ਬੇਕਸੂਰ ਗੱਭਰੂ ਦੀ ਜਾਨ ਲਈ

ਸਿਆਸੀ ਰੰਜ਼ਿਸ਼ ਦੇ ਚੱਲਦਿਆਂ ਬੇਕਸੂਰ ਗੱਭਰੂ ਦੀ ਜਾਨ ਲਈ

-ਪੰਜਾਬੀਲੋਕ ਬਿਊਰੋ
ਪੰਚਕੂਲਾ ਵਿੱਚ ਸਿਆਸੀ ਰੰਜ਼ਿਸ਼ ਦੇ ਚੱਲਦਿਆਂ ਇਕ 26 ਸਾਲਾ ਬੇਕਸੂਰ ਗੱਭਰੂ ਦੀ ਜਾਨ ਲੈ ਲਈ।
ਇਨੈਲੋ ਦੇ ਕੌਂਸਲਰ ਕੁਲਜੀਤ ਵੜੈਚ ਦੇ ਫਰਜ਼ੰਦ wholesale nfl jerseys ਮਨਮੀਤ Nino ਮੌਂਟੀ ਦੀ ਕਿਸੇ ਨਾਲ ਲੜਾਈ ਸੀ, ਤਾਂ ਮਨਮੀਤ ਨੇ ਹੋਲੀ ਵਾਲੀ ਰਾਤ ਫੋਨ ‘ਤੇ ਸਕੇਤੜੀ ਪਿੰਡ ਦੇ ਅਵਤਾਰ ਸਿੰਘ ਨੂੰ ਧਮਕੀ ਦਿੱਤੀ ਕਿ ਅੱਜ ਤੇਰੀ ਜਾਨ ਲੈਣੀ ਹੈ, ਬਚਣਾ ਹੈ ਤਾਂ ਬਚ ਜਾ, ਅਵਤਾਰ ਸਿੰਘ ਉਸੇ ਵੇਲੇ ਪੁਲਿਸ ਸਟੇਸ਼ਨ ਵੱਲ ਚਲਾ ਗਿਆ, ਹਾਲੇ ਉਹ ਪੁਲਿਸ ਸਟੇਸ਼ਨ ਪੁੱਜਿਆ ਵੀ ਨਹੀਂ ਸੀ ਕਿ ਕੌਂਸਰਲ ਦੇ ਫਰਜ਼ੰਦ ਨੇ ਸਾਥੀਆਂ ਨਾਲ ਅਵਤਾਰ ਸਿੰਘ ਦੇ ਘਰ ਧਾਵਾ ਬੋਲ ਦਿੱਤਾ, ਗੋਲ਼ੀਆਂ ਚਲਾਈਆਂ, Baratas Ray Ban ਅਵਤਾਰ ਸਿੰਘ ਦੀ ਭੂਆ ਦਾ ਪੁੱਤ 26 ਸਾਲਾ ਵੀਰੇਂਦਰ ਰੌਲਾ ਸੁਣ ਕੇ ਘਰੋਂ ਬਾਹਰ ਨਿਕਲਿਆ ਤਾਂ ਭੂਤਰੇ ਕੌਂਸਲਰ ਦੇ ਫਰਜ਼ੰਦ ਨੇ ਉਸੇ ਨੂੰ ਢਾਅ ਲਿਆ, ray ban sale ਕੁੱਟਮਾਰ ਕੀਤੀ, ਤੇ ਗੱਡੀ ਦੇ ਬੋਨਟ ਨਾਲ ਨੂੜ ਕੇ 800 ਮੀਟਰ ਤੱਕ ਘਸੀਟਿਆ, ਸੁਖਨਾ ਝੀਲ ਕੋਲ ਜਾ ਕੇ ਤਲਵਾਰਾਂ ਨਾਲ ਕਈ ਵਾਰ ਕੀਤੇ, ਫੇਰ ਲਾਸ਼ ਓਥੇ ਹੀ ਸੁੱਟ ਕੇ ਫਰਾਰ cheap nfl jerseys ਹੋ ਗਏ।
ਪੌਸ਼ ਏਰੀਏ ਵਿੱਚ ਵਾਪਰੀ ਏਸ ਘਟਨਾ ਨੇ ਲੋਕਾਂ ਨੂੰ ਦਹਿਸ਼ਤਜ਼ਦਾ ਕੀਤਾ ਹੋਇਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।