ਸਾਨੂੰ ਆਪ ਨੇ ਹਰਾਇਆ-ਸੁਖਬੀਰ

ਲੋਕ ਕੈਪਟਨ ਦੇ ਫੋਨਾਂ ਦੇ ਲਾਲਚ ‘ਚ ਫਸਗੇ-ਹਰਸਿਮਰਤ
-ਪੰਜਾਬੀਲੋਕ ਬਿਊਰੋ
ਜਲਾਲਾਬਾਦ ਹਲਕੇ ਵਿੱਚ ਵੋਟਰਾਂ ਦਾ ਧੰਨਵਾਦ ਕਰਨ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ cheap jerseys ਆਮ ਆਦਮੀ ਪਾਰਟੀ ਵਲੋਂ ਸਾਡੇ ਬਾਰੇ ਕੀਤੇ ਗਏ ਗਲਤ ਪ੍ਰਚਾਰ ਕਰਕੇ ਅਸੀਂ ਹਾਰ ਗਏ। ਉਹਨਾਂ ਕਿਹਾ ਕਿ ਲੋਕਾਂ ਨੂੰ ਛੇਤੀ ਸਮਝ ਆ ਜਾਊ ਕਿ ਜੋ ਕੁਝ ਬਾਦਲ ਸਰਕਾਰ ਨੇ ਕੀਤਾ een ਸੀ ਉਹ ਹੋਰ ਕੋਈ ਸਰਕਾਰ ਨਹੀਂ ਕਰ ਸਕਦੀ।
ਓਧਰ ਬੁਢਲਾਢਾ ਦੇ cheap oakleys ਪਿੰਡ ਕੁਲਾਣਾ ਵਿੱਚ ਪੁੱਜੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਦੇ ਫੋਨ ਤੇ ਲੈਪਟਾਪ ਅਤੇ ਹਰ ਘਰ ਨੌਕਰੀ ਦੇ ਲਾਲਚ ਵਿੱਚ ਫਸ cheap nfl jerseys ਗਏ। ਪਰ ਜਲਦੀ ਹੀ ਪਤਾ ਲੱਗ ਜਾਊ ਕਿ ਕੌਣ Cheap Jerseys ਜਨਤਾ ਲਈ ਕੀ ਕਰ ਸਕਦਾ ਹੈ, ਜੋ ਕੁਝ ਬਾਦਲ ਸਰਕਾਰ ਨੇ ਕੀਤਾ, ਜਿੰਨੀਆਂ ਨੌਕਰੀਆਂ ਬਾਦਲ ਸਰਕਾਰ ਨੇ ਦਿੱਤੀਆਂ, ਓਨੀਆਂ ਕੋਈ ਹੋਰ ਸਰਕਾਰ ਨਹੀਂ ਦੇ ਸਕਦੀ।