• Home »
  • ਖਬਰਾਂ
  • » ਪਾਣੀਆਂ ਦਾ ਝਗੜਾ ਨਿਪਟਾਉਣ ਲਈ ਬਣੇਗਾ ਟ੍ਰਿਬਿਊਨਲ

ਪਾਣੀਆਂ ਦਾ ਝਗੜਾ ਨਿਪਟਾਉਣ ਲਈ ਬਣੇਗਾ ਟ੍ਰਿਬਿਊਨਲ

-ਪੰਜਾਬੀਲੋਕ ਬਿਊਰੋ
ਦੇਸ਼ cheap jordans online ਵਿੱਚ ਅੰਤਰਰਾਜੀ ਦਰਿਆਈ ਜਲ ਵਿਵਾਦਾਂ ਦੇ Girl! ਨਿਪਟਾਰੇ ਲਈ ਦੇਸ਼ ਵਿੱਚ ਇੱਕ ਜਲ ਟ੍ਰਿਬਿਊਨਲ ਬਣਾਉਣ ਦੇ ਯਤਨ ਵਜੋਂ ਇੱਕ ਬਿਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਟ੍ਰਿਬਿਊਨਲ ਵਿੱਚ ਮੌਜੂਦਾ ਟ੍ਰਿਬਿਊਨਲਾਂ ਨੂੰ ਸ਼ਾਮਲ ਕਰ ਦਿੱਤਾ ਜਾਵੇਗਾ। ਇਸ ਦਾ ਇੱਕ ਚੇਅਰਮੈਨ , ਇੱਕ ਵਾਈਸ ਚੇਅਰਮੈਨ ਅਤੇ ਛੇ ਤੋਂ ਵੱਧ ਮੈਂਬਰ ਨਹੀਂ ਹੋਣਗੇ। ray ban sunglasses sale ਬਿਲ ਪੇਸ਼ ਕਰਦਿਆਂ ਕੇਂਦਰੀ ਜਲ ਸਰੋਤ ਮੰਤਰੀ ray ban outlet ਉਮਾ ਭਾਰਤੀ ਨੇ ਸਰਕਾਰ ਦੇ ਇਸ ਕਦਮ ਨੂੰ ਕ੍ਰਾਂਤੀਕਾਰੀ ਕਦਮ ਕਰਾਰ ਦਿੱਤਾ। ਇਸ ਬਿਲ ਦਾ ਬੀਜੂ ਜਨਤਾ ਦਲ ਦੇ ਭਰਤਰੂਹਰੀ ਮਾਹਤਾਬ ਨੇ ਵਿਰੋਧ ਕਰਦਿਆਂ ਕਿਹਾ ਕਿ ਬਿਲ ਦਾ ਖਰੜਾ ਬਹੁਤ ਗਲਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਬਿਲ ਤਿਆਰ ਕਰਨ Fake Oakleys ਤੋਂ ਪਹਿਲਾਂ ਰਾਜਾਂ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ।