• Home »
  • ਖਬਰਾਂ
  • » ਕਰਜ਼ੇ ਨੇ ਲਈਆਂ ਦੋ ਮਿੱਟੀ ਦੇ ਪੁੱਤਾਂ ਦੀਆਂ ਜਾਨਾਂ

ਕਰਜ਼ੇ ਨੇ ਲਈਆਂ ਦੋ ਮਿੱਟੀ ਦੇ ਪੁੱਤਾਂ ਦੀਆਂ ਜਾਨਾਂ

-ਪੰਜਾਬੀਲੋਕ ਬਿਊਰੋ
ਮਾਨਸਾ ਜ਼ਿਲੇ ਦੇ ਪਿੰਡ ਸਮਾਓਂ ਦੇ ਨੌਜਵਾਨ ਕਿਸਾਨ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਪਿੰਡ ਸਮਾਓਂ ਦੇ 23 ਸਾਲਾ ਬੀਰਵਲ ਸਿੰਘ ਪੁੱਤਰ ਸ਼ੇਰ ਸਿੰਘ ਨੇ ਬੈਂਕ ਤੋਂ ਲਗਪਗ 6 ਲੱਖ ray ban sale ਰੁਪਏ ਦਾ ਕਰਜ਼ਾ ਲਿਆ ਸੀ। ਉਸ ਕੋਲ ਸਿਰਫ 4 ਕਿੱਲੇ ਜ਼ਮੀਨ ਸੀ, ਜਿਸ ਨੂੰ ਉਹ ਠੇਕੇ ‘ਤੇ ਦੇ ਕੇ ਆਪਣਾ ਗੁਜ਼ਾਰਾ ਕਰਦਾ ਸੀ। ਬੈਂਕ ਦੇ ਕਰਜ਼ੇ ਨੂੰ ਲੈ ਕੇ ਬੀਰਵਲ DE ਸਿੰਘ ਪਰੇਸ਼ਾਨ ਸੀ, ਜਿਸ ਨੇ ਭੀਖੀ ਨਹਿਰ ‘ਤੇ ਜਾ ਕੇ ਜ਼ਹਿਰ ਖਾ ਲਿਆ ਤੇ ਘਰ ਫੋਨ ਕਰਕੇ ਇਸ ਬਾਰੇ ਦੱਸ throwback jerseys ਦਿੱਤਾ। ਉਸ ਨੂੰ ਮਾਨਸਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਸ discount football jerseys ਦੀ ਮੌਤ ਹੋ ਗਈ।
ਕਰਜ਼ੇ ਕਾਰਨ ਜਿੱਥੇ ਕਿਸਾਨ ਖੁਦਕੁਸ਼ੀਆਂ cheap China Jerseys ਕਰ ਰਹੇ ਹਨ ਉੱਥੇ ਹੀ ਖੇਤ ਮਜ਼ਦੂਰ ਵੀ oakley sunglasses sale ਖੁਦਕੁਸ਼ੀ ਕਰ ਰਹੇ ਹਨ। ਅਜਿਹੀ ਘਟਨਾ ਮਾਨਸਾ ਜ਼ਿਲੇ ਦੇ ਹੀ ਪਿੰਡ ਬੁਰਜ ਢਿੱਲਵਾਂ ਵਿਖੇ ਵਾਪਰੀ ਜਿੱਥੇ ਖੇਤ ਮਜ਼ਦੂਰ ਨਿੱਕਾ ਸਿੰਘ ਪੁੱਤਰ ਚੰਨਣ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਮੁਤਾਬਿਕ ਮ੍ਰਿਤਕ ਨਿੱਕਾ ਸਿੰਘ ਉੱਤੇ ਤਿੰਨ ਲੱਖ ਦਾ ਕਰਜ਼ਾ ਸੀ ਤੇ ਇਹ ਕਰਜ਼ਾ ਨਾ ਉਤਾਰ ਸਕਣ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਉਸਨੇ ਕੱਲ ਸਵੇਰੇ ਖੇਤ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ ਹੈ। ਨਿੱਕਾ ਸਿੰਘ ਆਪਣੇ ਪਿੱਛੇ ਪਤਨੀ, ਤਿੰਨ ਧੀਆਂ ਅਮਨਦੀਪ ਕੌਰ (21) ਸਾਲ, ਗਗਨਦੀਪ ਕੌਰ (19) ਸਾਲ, ਵੀਰਪਾਲ ਕੌਰ (17) ਸਾਲ ਅਤੇ ਇੱਕ ਲੜਕਾ ਉਮਰ (10) ਸਾਲ ਛੱਡ ਗਿਆ ਹੈ।