• Home »
  • ਖਬਰਾਂ
  • » ਕਾਕਾ ਜੀ ਦੇ ਡਰੀਮ ਪ੍ਰੋਜੈਕਟ ‘ਹਨੇਰੇ’ ‘ਚ

ਕਾਕਾ ਜੀ ਦੇ ਡਰੀਮ ਪ੍ਰੋਜੈਕਟ ‘ਹਨੇਰੇ’ ‘ਚ

-ਪੰਜਾਬੀਲੋਕ ਬਿਊਰੋ
ਅਕਾਲੀ ਭਾਜਪਾ ਸਰਕਾਰ ਦੇ ਜਾਂਦਿਆਂ ਹੀ ਸਾਬਕਾ ਡਿਪਟੀ ਸੀ ਐਮ ਸੁਖਬੀਰ ਬਾਦਲ ਦਾ ਡਰੀਮ ਪ੍ਰੋਜੈਕਟ ਅੰਮ੍ਰਿਤਸਰ ਐਂਟਰੈਂਸ ਗੇਟ ਹਨੇਰੇ ਵਿੱਚ ਡੁੱਬ ਗਿਆ। ਹੋਲੀ ਵਾਲੀ ਰਾਤ Cheap NFL Authentic Jerseys ਇਥੇ ਸ਼ਹਿਰਵਾਸੀ ਤੇ ਸੈਲਾਨੀ ਸੈਲਫੀ ਲੈਣ ਪੁੱਜੇ ਪਰ ਹਨੇਰੇ ਕਾਰਨ ਮਾਯੂਸ ਹੋ ਕੇ ਵਾਪਸ ਜਾਣਾ ਪਿਆ। ਗੇਟ ਦੀ ਬੱਤੀ ਵਿੱਚ cheap nfl jerseys ਕੋਈ ਖਰਾਬੀ ਆਈ ਜਾਂ ਕੁਨੈਕਸ਼ਨ ਕੱਟਿਆ ਗਿਆ, ਪ੍ਰਸ਼ਾਸਨ ਨੇ ਇਸ ਵੱਲ ਧਿਆਨ cheap nfl jerseys ਹੀ ਨਹੀਂ ਦਿੱਤਾ, ਜਦਕਿ ਬਾਦਲ cheap nfl jerseys ਸਰਕਾਰ ਦੇ ਕਾਰਜਕਾਲ ਵਿੱਚ ਅਜਿਹਾ ਕਦੇ ਵੀ ਨਹੀਂ ਸੀ ਹੋਇਆ। ਕਿਹਾ ਜਾ ਰਿਹਾ ਹੈ ਕਿ ਸੱਤਾ ਬਦਲਣ ਦੇ Clients ਨਾਲ ਹੀ ਕਾਕਾ ਜੀ ਦੇ ਹੋਰ ਡਰੀਮ ਪ੍ਰੋਜੈਕਟਾਂ ਦਾ ਵੀ ਇਹੋ wholesale nfl jerseys ਹਾਲ ਹੋਣਾ ਹੈ, ਪਾਣੀ ਵਾਲੀ ਬੱਸ ਖਾ ਕਰਕੇ ਚਰਚਾ ਵਿੱਚ ਹੈ, ਕਿ ਸ਼ਾਇਦ ਹੀ ਉਹਦੇ ਟਾਇਰਾਂ ਝੀਲ ਦਾ ਪਾਣੀ ਹੁਣ ਨਸੀਬ ਹੋਵੇ।