• Home »
  • ਖਬਰਾਂ
  • » ਘੜੀਆਂ ਦੇ ਪੈਸੇ ਮੰਗਣ ‘ਤੇ ਨਿਹੰਗਾਂ ਨੇ ਕੀਤਾ ਹੰਗਾਮਾ

ਘੜੀਆਂ ਦੇ ਪੈਸੇ ਮੰਗਣ ‘ਤੇ ਨਿਹੰਗਾਂ ਨੇ ਕੀਤਾ ਹੰਗਾਮਾ

-ਪੰਜਾਬੀਲੋਕ ਬਿਊਰੋ
13 ਮਾਰਚ ਨੂੰ ਹੋਲਾ ਮਹੱਲਾ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਾਏ ਗਏ ਬਜ਼ਾਰ ਵਿੱਚ ਇਕ ਘੜੀਆਂ ਦੀ ਦੁਕਾਨ ‘ਤੇ ਨਿਹੰਗਾਂ ਨੇ ਹਮਲਾ oakley sunglasses outlet ਕਰ ਦਿੱਤਾ। ਇਥੇ ਪੰਕਜ ਕੁਮਾਰ ਨਾਮ ਦੇ ਵਿਅਕਤੀ ਨੇ ਘੜੀਆਂ ਦੀ ਦੁਕਾਨ ਲਾਈ ਸੀ, ਤਿੰਨ ਨਿਹੰਗ ਸਿੰਘ ਉਸ ਦੀ ਦੁਕਾਨ ਤੋਂ Cheap Jerseys ਘੜੀਆਂ ਖਰੀਦੀਆਂ, ਜਦ custom jerseys ਪੰਕਜ ਨੇ ਪੈਸੇ ਮੰਗੇ الساخن ਤਾਂ ਨਿਹੰਗਾਂ ਨੇ ਕਿਰਪਾਨ jordans for sale ਨਾਲ ਉਸ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਤੇ ਉਸ ਦੀ ਦੁਕਾਨ ਦੀ ਭੰਨ ਤੋੜ ਕੀਤੀ ਤੇ ਪੰਜ ਹਜ਼ਾਰ ਰੁਪਏ ਦੇ ਮੁੱਲ ਦੀਆਂ ਘੜੀਆਂ ਤੋੜ ਦਿੱਤੀਆਂ।
ਪੁਲਿਸ ਕਹਿੰਦੀ ਮਾਮਲੇ ਦੀ Wholesale nfl Jerseys ਜਾਂਚ ਕਰ ਰਹੇ ਹਾਂ।