• Home »
  • ਖਬਰਾਂ
  • » ਡਿਪਟੀ ਸੀ ਐਮ ਦੀ ਕੀ ਲੋੜ ਐ-ਕਪਤਾਨ ਨੇ ਕਿਹਾ

ਡਿਪਟੀ ਸੀ ਐਮ ਦੀ ਕੀ ਲੋੜ ਐ-ਕਪਤਾਨ ਨੇ ਕਿਹਾ

-ਪੰਜਾਬੀਲੋਕ ਬਿਊਰੋ
ਭਲਕੇ ਇਕ ਸਾਦਾ ਸਮਾਰੋਹ ਵਿੱਚ ਕੈਪਟਨ 15ਵੇਂ ਸੀ ਐਮ ਵਜੋਂ ਸਹੁੰ ਚੁੱਕਣਗੇ, 10 ਮੰਤਰੀਆਂ ਨੂੰ ਵੀ ਸਹੁੰ ਚੁਕਾਈ ਜਾਵੇਗੀ, 7 ਹੋਰ ਮੰਤਰੀ ਬਣਾਏ ਜਾਣਗੇ, ਪਰ ਇਸ ਬਾਰੇ ਬਾਅਦ ਵਿੱਚ ਫੈਸਲਾ ਹੋਵੇਗਾ। ਡਿਪਟੀ ਸੀ ਐਮ ਬਾਰੇ ਚਰਚਾ ਤਾਂ ਹੋ ਰਹੀ ਹੈ, ਪਰ ਕੈਪਟਨ ਨੇ ਹਾਈਕਮਾਂਡ ਨੂੰ ਕਿਹਾ ਹੈ ਕਿ ਡਿਪਟੀ ਸੀ ਐਮ Unnatural ਦੀ ਲੋੜ ਨਹੀਂ ਹੈ। ਜਦਕਿ ਚੋਣਾਂ ਤੋਂ ਪਹਿਲਾਂ ਚਰਚਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਸੀ ਐਮ ਦਾ ਅਹੁਦਾ ਦੇਣ ਦਾ ਵਾਅਦਾ ਕਰਕੇ ਪਾਰਟੀ ਵਿੱਚ ਲਿਆਂਦਾ ਗਿਆ ਹੈ। ਹੁਣ ਮੈਡਮ ਸਿੱਧੂ ਵਲੋਂ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਅਹੁਦਾ ਮਿਲੇ, ਡਿਪਟੀ ਸੀ ਐਮ ਦਾ ਜਾਂ ਕਿਸੇ ਮੰਤਰੀ ਦਾ ਸਿੱਧੂ ਸਾਹਿਬ ਸਿਰਫ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਨੇ।
ਇਹ ਵੀ ਪਤਾ ਲੱਗਿਆ cheap jordan shoes ਹੈ ਕਿ ਕਪਿਲ ਸ਼ਰਮਾ ਦੇ ਕਮੇਡੀ ਸ਼ੋਅ ਦਾ ਕੁਝ ਰਹਿੰਦਾ ਸ਼ੂਟਿੰਗ ਦਾ ਕੰਮ ਨਿਪਟਾਅ ਕੇ ਪੰਜਾਬ cheap fake oakleys ਆ ਜਾਣਗੇ, ਫੇਰ ਸਿਰਫ ਕਮੇਡੀ ਸ਼ੋਅ ਵਿਚ ਕੰਮ ਕਰਨਗੇ। ਹੋਰ ਟੀ ਵੀ ਸ਼ੋਅ ਜਿਵੇਂ ਕ੍ਰਿਕਟ ਕੁਮੈਂਟਰੀ ਕਿਸੇ ਐਡਵਰਟਾਈਜ਼ਮੈਂਟ nfl jerseys china ਆਦਿ ਵਿੱਚ ਕੰਮ ਨਹੀਂ ਕਰਨਗੇ।