ਕਾਂਗਰਸ ਦਾ ਪ੍ਰਧਾਨ ਕੌਣ ਬਣੂ??

-ਪੰਜਾਬੀਲੋਕ ਬਿਊਰੋ
ਕੈਪਟਨ ਦੇ ਸੀ ਐਮ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਦਾ ਪ੍ਰਧਾਨ ਕੌਣ ਬਣੂ? ਇਸ ‘ਤੇ ਵੀ ਚਰਚਾ ਹੋ Cheap Jordan Sale ਰਹੀ ਹੈ। ਸੁਨੀਲ ਜਾਖੜ, ਲਾਲ ਸਿੰਘ, ਬੀਬੀ ਭੱਠਲ, ਤੇ ਮਨੀਸ਼ ਤਿਵਾੜੀ ਦੇ ਨਾਮ ਦੌੜ ਵਿੱਚ ਨੇ, ਕਿਹਾ ਜਾ ਰਿਹਾ ਹੈ ਕਿ ਸੀ ਐਮ ਜੱਟ ਸਿੱਖ ਹੈ, ਇਸ ਕਰਕੇ ਪਾਰਟੀ ਪ੍ਰਧਾਨ ਹਿੰਦੂ ਚਿਹਰਾ ਹੋਵੇਗਾ, ਜਾਖੜ ਜਾਂ ਤਿਵਾੜੀ ਦੇ ਸਿਰ ਗੁਣਾ ਪੈ ਸਕਦਾ ਹੈ।
ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਹੀ wholesale nfl jersyes ਰੱਖਿਆ ਜਾ ਸਕਦਾ ਹੈ, ਉਂਞ ਮੁਹੰਮਦ ਮੁਸਤਫਾ ਦਾ ਨਾਮ ਵੀ ਚਰਚਾ ਵਿੱਚ ਹੈ।<br Cheap Jerseys />
ਕੈਪਟਨ ਸਾਹਿਬ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਹੋਣਗੇ। ਤੇਜਵੀਰ ਸਿੰਘ ਇਸ ਵਕਤ cheap jerseys china ਲਾਲ ਬਹਾਦਰ ਸ਼ਾਸਤਰੀ ਅਕਾਦਮੀ ਆਫ ਐਡਮਨਿਸਟ੍ਰੇਸ਼ਨ ਵਿੱਚ ਜੁਆਇੰਟ ਡਾਇਰੈਕਟਰ ਹਨ।
ਮਾਰਕਫੈਡ ਦੇ ਐਮ ਡੀ ਗੁਰਕੀਰਤ ਕ੍ਰਿਪਾਲ ਸਿੰਘ Oakleys sunglasses Outlet ਨੂੰ ਵੀ ਮੁੱਖ ਮੰਤਰੀ News ਦਫਤਰ ਵਿੱਚ ਲਿਆਂਦਾ ਜਾ ਰਿਹਾ ਹੈ। ਇਕ ਦੋ ਦਿਨਾਂ ਵਿੱਚ ਬਕਾਇਦਾ ਐਲਾਨ ਹੋ ਜਾਣਗੇ।