• Home »
  • ਖਬਰਾਂ
  • » ਭਾਜਪਾ ਦੀ ਦਿੱਲੀ ਕਮਾਂਡ ਭੂਸ਼ਣ ‘ਤੇ ਹਮਲਾ ਕਰਨ ਵਾਲੇ ਨੂੰ

ਭਾਜਪਾ ਦੀ ਦਿੱਲੀ ਕਮਾਂਡ ਭੂਸ਼ਣ ‘ਤੇ ਹਮਲਾ ਕਰਨ ਵਾਲੇ ਨੂੰ

ਪੰਜਾਬੀਲੋਕ ਬਿਊਰੋ
ਉੱਤਰ ਪ੍ਰਦੇਸ਼ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਬੀਜੇਪੀ ਵੱਡੇ ਹੌਸਲੇ ਨਾਲ ਦਿੱਲੀ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟ ਗਈ Cheap Oakleys ਹੈ। ਪਾਰਟੀ ਨੇ ਤੇਜਿੰਦਰਪਾਲ ਸਿੰਘ ਬੱਗਾ ਨੂੰ ਦਿੱਲੀ ਇਕਾਈ ਲਈ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਹੈ। ਤੇਜਿੰਦਰਪਾਲ ਸਿੰਘ ਬੱਗਾ ਉਹੀ ਹੈ ਜੋ ਨਾਮੀ ਵਕੀਲ ਪ੍ਰਸ਼ਾਂਤ ਭੂਸ਼ਣ ‘ਤੇ ਹਮਲਾ ਕਰਨ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਬੱਗਾ ਸਿਰਫ ਭੂਸ਼ਣ ਹੀ ਨਹੀਂ ਬਲਕਿ ਹੋਰ Wholesale NFL Jerseys ਵੀ ਕਈ ਆਗੂਆਂ ‘ਤੇ ਹੱਥ ਚੁੱਕਣ ਕਾਰਨ cheap China Jerseys ਚਰਚਾ ਵਿੱਚ ਰਿਹਾ ਹੈ। ਟਵਿੱਟਰ ‘ਤੇ ਬੱਗਾ ਦੇ ਦੋ ਲੱਖ ਤੋਂ ਵੱਧ ਫਾਲੋਅਰ ਹਨ ਤੇ ਆਪਣੀ ਖਰਵੀ ਬੋਲੀ ਤੇ ਮਾਰ-ਕੁੱਟ ਵਾਲੇ ਕੰਮਾਂ ਕਾਰਨ ਵੀ ਇਹ ਵਿਵਾਦਾਂ ਵਿੱਚ ਬਣਿਆ ਰਹਿੰਦਾ ਹੈ।
ਆਰ.ਐਸ.ਐਸ. ਨਾਲ ਜੁੜਿਆ ਬੱਗਾ ਭਗਤ ਸਿੰਘ ਕ੍ਰਾਂਤੀ ਸੈਨਾ ਨਾਂ ਦੀ ਜਥੇਬੰਦੀ ਚਲਾਉਂਦਾ ਹੈ ਜੋ ਬੱਗਾ ਮੁਤਾਬਕ ਰਾਸ਼ਟਰ ਵਿਰੋਧੀ ਤਾਕਤਾਂ ਖਿਲਾਫ ਟਾਸਕ ਫੋਰਸ ਵਜੋਂ ਕੰਮ ਕਰਦੀ ਹੈ। ਬੱਗਾ ਨੇ 2011 ਵਿੱਚ ਕਸ਼ਮੀਰ ਵਿੱਚ ਰਾਏਸ਼ੁਮਾਰੀ ਦੇ ਮੁੱਦੇ ‘ਤੇ ਪ੍ਰਸ਼ਾਂਤ ਭੂਸ਼ਣ ਨੂੰ ਕੁੱਟਿਆ ਸੀ ਤੇ ਟਵਿੱਟਰ ‘ਤੇ ਅਪ੍ਰੇਸ਼ਨ ਪ੍ਰਸ਼ਾਂਤ ਭੂਸ਼ਣ ਨਾਂ ਦਾ ਮਿਸ਼ਨ ਚਲਾਇਆ ਸੀ। ਕੁਟਾਪੇ ਤੋਂ ਬਾਅਦ ਉਸ ਨੇ ਭੂਸ਼ਣ ‘ਤੇ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਦੇ ਨੌਜਵਾਨਾਂ ਤੇ ਸਿੱਖ ਵੋਟਰਾਂ ਨੂੰ ਖਿੱਚਣ ਦੇ ਮਕਸਦ ਨਾਲ ਭਾਜਪਾ ਨੇ ਬੱਗਾ ਨੂੰ ਕਮਾਨ ਸੌਂਪੀ ਹੈ।
ਓਧਰ ਯੂ ਪੀ ‘ਚ ਜ਼ਬਰਦਸਤ ਜਿੱਤ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ‘ਚ ਪੁੱਜੇ ਪੀ ਐਮ ਮੋਦੀ ਦਾ Azteca ਸ਼ਾਨਦਾਰ ਸਵਾਗਤ ਕੀਤਾ। cheap nfl jerseys ਭਾਜਪਾ ਐਮ ਪੀਜ਼ ਨੇ ਜੈ ਸ੍ਰੀਰਾਮ ਦੇ ਨਾਅਰੇ ਲਾਏ, ਇਸ ਦੇ ਨਾਲ ਨਾਲ ਮੋਦੀ-ਮੋਦੀ ਤੇ ਹਰ ਹਰ ਮੋਦੀ ਦੇ ਨਾਅਰੇ ਵੀ ਗੂੰਜੇ।

cheap jerseys