-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਸੱਤਾ ਤਬਦੀਲੀ ਦੇ Dory ਨਾਲ ਹੀ ਹੋਰ ਵੀ ਬਹੁਤ ਕੁਝ ਬਦਲਣ ਲੱਗਿਆ ਹੈ। ਇਸ ਤਬਦੀਲੀ oakley womens sunglasses ਵਿੱਚ ਅਹਿਮ ਗੱਲ ਇਹ ਵੇਖਣ ਨੂੰ ਮਿਲੀ ਕਿ ਸੜਕਾਂ ਤੋਂ ਬਾਦਲ ਪਰਿਵਾਰ Cheap Oakleys Sunglasses ਦੀ ਮਾਲਕੀ ਵਾਲੀਆਂ ਮਰਸਡੀਜ਼ ਬੱਸਾਂ ਗਾਇਬ ਹੋਣ ਲੱਗੀਆਂ ਹਨ।
ਬੱਸਾਂ ਦੇ ਗਾਇਬ ਹੋਣ ਨਾਲ ਸਵਾਰੀਆਂ ਵੀ ਪ੍ਰੇਸ਼ਾਨ ਹੋ ਰਹੀਆਂ ਹਨ। ਪਹਿਲਾਂ ਸਵਾਰੀਆਂ ਨੂੰ ਹਰ ਪੰਜ ਮਿੰਟ ਬਾਅਦ ਬੱਸ ਮਿਲ ਜਾਂਦੀ ਸੀ ਪਰ cheap Air Jordans ਹੁਣ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਬਾਦਲਾਂ ਦੀਆਂ ਬੱਸਾਂ ਵਾਲੇ ਰੂਟਾਂ ‘ਤੇ discount football jerseys ਅਜੇ ਸਰਕਾਰੀ ਬੱਸਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ। ਪਿਛਲੇ 10 ਸਾਲਾਂ ਦੌਰਾਨ ਬਾਦਲ ਪਰਿਵਾਰ ਦੀਆਂ ਬੱਸਾਂ ਹਮੇਸ਼ਾਂ ਵਿਵਾਦਾਂ ਵਿੱਚ ਰਹੀਆਂ ਹਨ। ਬਾਦਲ ਪਰਿਵਾਰ ‘ਤੇ ਇਹ ਵੀ ਇਲਜ਼ਾਮ ਲੱਗਦੇ ਰਹੇ ਹਨ ਕਿ ਸਾਰੇ ਮੋਟੀ ਕਮਾਈ ਵਾਲੇ ਰੂਟ ਉਹਨਾਂ ਦੀਆਂ ਕੰਪਨੀਆਂ ਕੋਲ ਹੀ ਹਨ। ਪੰਜਾਬ ਰੋਡਵੇਜ਼ ਤੇ ਪੈਪਸੂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਾਦਲਾਂ ਦੀਆਂ ਬੱਸਾਂ ਨੂੰ ਲਾਹਾ Ray Ban sale ਦੇਣ ਲਈ ਸਰਕਾਰੀ ਟਰਾਂਸਪੋਰਟ ਦੀ ਬਲੀ ਦਿੱਤੀ ਗਈ ਹੈ। ਵਿਰੋਧ ਦੇ ਬਾਵਜੂਦ ਬਾਦਲਾਂ ਦੀਆਂ ਬੱਸਾਂ ਧੜੱਲੇ ਨਾਲ ਚੱਲਦੀਆਂ ਰਹੀਆਂ ਹਨ ਪਰ ਚੋਣਾਂ ਤੋਂ ਬਾਅਦ ਇਹਨਾਂ ਵਿੱਚ ਇੱਕਦਮ ਕਮੀ ਆ ਗਈ ਹੈ। ਹੁਣ ਸੜਕਾਂ ‘ਤੇ ਕੋਈ-ਕੋਈ ਬੱਸ ਹੀ ਨਜ਼ਰ ਆਉਂਦੀ ਹੈ।