• Home »
  • ਖਬਰਾਂ
  • » ਬਾਦਲਕਿਆਂ ਦੀ ਹਾਰ ਤੋਂ ਦੁਖੀ ਚੇਅਰਮੈਨ ਨੇ ਦਿੱਤਾ ਅਸਤੀਫਾ

ਬਾਦਲਕਿਆਂ ਦੀ ਹਾਰ ਤੋਂ ਦੁਖੀ ਚੇਅਰਮੈਨ ਨੇ ਦਿੱਤਾ ਅਸਤੀਫਾ

-ਪੰਜਾਬੀਲੋਕ ਬਿਊਰੋ
ਜਗਰਾਉਂ ਹਲਕੇ ਵਿੱਚ ਪੈਂਦੀ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਤੇ ਅਕਾਲੀ ਨੇਤਾ ਚੰਦ ਸਿੰਘ ਡੱਲਾ ਨੇ ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਦੁਖੀ ਹੋ ਕੇ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਹੈ, ਉਹਨਾਂ ਕਿਹਾ ਕਿ ਜਿਹੜਾ ਵਿਕਾਸ ਪੰਜਾਬ ਦਾ ਪਿਛਲੇ 10 ਸਾਲਾਂ ਵਿੱਚ ਹੋਇਆ, ਉਹ ਸ਼ਾਇਦ ਹੀ ਕਿਸੇ ਹੋਰ ਸਰਕਾਰ ਦੇ ਸਮੇਂ ਵਿੱਚ ਹੋਇਆ ਹੋਵੇ, ਚੰਦ ਸਿੰਘ ਡੱਲਾ ਨੇ ਕਿਹਾ ਕਿ ਅਕਾਲੀ replica oakleys ਸਰਕਾਰ ਨੇ ਹਰ ਧਰਮ ਨੂੰ ਬਰਾਬਰ cheap nfl jerseys shop ਦਾ ਦਰਜਾ ਦਿੱਤਾ, xorg.conf, ਸਾਰੇ ਧਰਮਾਂ ਦੀਆਂ ਇਤਿਹਾਸਕ ਯਾਦਗਾਰਾਂ ਬਣਾਈਆਂ, ਪਰ ਅਫਸੋਸ ਕਿ ਲੋਕਾਂ ਨੇ ਫੇਰ ਵੀ ਅਕਾਲੀਆਂ ਨੂੰ ਵਿਕਾਸ ਦੇ ਨਾਮ ray ban sunglasses ‘ਤੇ ਵੋਟਾਂ ਨਹੀਂ ਦਿੱਤੀਆਂ।<br oakley sunglasses sale />
ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਇਕ ਗੈਸੀ ਗੁਬਾਰਾ ਦੱਸਿਆ ਤੇ ਕਿਹਾ ਕਿ ਇਹਦੀ ਗੈਸ 11 ਮਾਰਚ ਨੂੰ ਨਿਕਲ ਗਈ।