ਬਾਦਲ ਪਰਿਵਾਰ ਜਨਤਾ ‘ਚ ਪੁੱਜਿਆ

-ਪੰਜਾਬੀਲੋਕ ਬਿਊਰੋ
ਚੋਣ ਨਤੀਜਿਆਂ ਤੋਂ ਬਾਅਦ ਬਾਦਲ ਪਰਿਵਾਰ ਜਨਤਾ ਵਿੱਚ ਆ ਰਿਹਾ ਹੈ। ਸੁਖਬੀਰ ਸਿੰਘ ਬਾਦਲ ਜਲਾਲਾਬਾਦ ਅਤੇ ਮਲੋਟ ਵਿਖੇ cheap oakleys ਧੰਨਵਾਦੀ ਦੌਰੇ ‘ਤੇ ਗਏ। ਕੇਂਦਰੀ wholesale nfl jerseys ਮੰਤਰੀ ਹਰਸਿਮਰਤ cheap authentic jordans ਕੌਰ ਬਾਦਲ ਨੇ ਬੁਢਲਾਡਾ ਹਲਕੇ ਦੇ ਧੰਨਵਾਦੀ ਦੌਰੇ ਲਈ ਵਹੀਰਾਂ ਘੱਤੀਆਂ । ਸ. ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ‘ਚ ਜਿੱਤ ਲਈ ਚਾਰ ਰੋਜ਼ਾ ਧੰਨਵਾਦੀ ਦੌਰਾ ਕਰਨਗੇ। ਉਹਨਾਂ ਥਰਾਜਵਾਲਾ, ਲਾਲਬਾਈ, ਚੰਨੂੰ, ਬੀਦੋਵਾਲੀ, ਲੰਬੀ ਆਦਿ ਵਿਖੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲੰਬੀ ਤੇ ਜਲਾਲਾਬਾਦ ਸੀਟ ਜਿੱਤ ਲਈ ਪੂਰਾ ਤਾਣ Cheap Jordan Shoes ਲਾਇਆ, ਪਰ ਸਫ਼ਲ ਨਹੀਂ ਹੋਏ। Bernd ਇਸ ਤੋਂ ਪਹਿਲਾਂ ਤਿੰਨਾਂ ਬਾਦਲਾਂ ਨੇ ਪਾਰਟੀ ਵਰਕਰਾਂ ਅਤੇ ਜਿੱਤੇ-ਹਾਰੇ ਉਮੀਦਵਾਰਾਂ ਨਾਲ ਮੁਲਾਕਾਤਾਂ ਕੀਤੀਆਂ। ਦਹਾਕੇ ਭਰ ਦੇ ਰਾਜ ‘ਚ ਫਰਸ਼ ਤੋਂ ਅਰਸ਼ ‘ਤੇ ਪੁੱਜੇ ਅਕਾਲੀ ਆਗੂ ਆਪਣੇ ‘ਬਚਾਅ’ ਲਈ ਬਾਦਲਾਂ ਦੇ ਹੋਰ ਨੇੜੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।