ਅਵਾਰਾ ਕੁੱਤਿਆਂ ਦਾ ਕਹਿਰ

-ਪੰਜਾਬੀਲੋਕ ਬਿਊਰੋ
ਕਾਹਨੂੰਵਾਨ ਕੋਲ ਅਵਾਰਾ ਕੁੱਤਿਆਂ ਨੇ ਖੇਤੋਂ ਘਰ ਆ ਰਹੇ ਇਕ ਬਜ਼ੁਰਗ ਨੂੰ ਨੋਚ ਨੋਚ ਕੇ ਖਾ ਲਿਆ, ਜਦ ਲੋਕਾਂ ਨੇ ਕੁੱਤਿਆਂ ਦੇ ਝੁੰਡ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤਿਆਂ ਨੇ ਲੋਕਾਂ ‘ਤੇ ਵੀ ਹਮਲਾ ਕੀਤਾ, ਬੜੀ ਮੁਸ਼ਕਲ ਨਾਲ ਕੁੱਤੇ ਭਜਾਏ ਗਏ।<br Paper />
ਇਕ ਹੋਰ ਘਟਨਾ ਚਮਕੌਰ ਸਾਹਿਬ ਵਿਖੇ ਸੰਧੂਆਂ ਮਾਰਗ ‘ਤੇ ਵਾਪਰੀ ਇਥੇ ਅਵਾਰਾ ਪਸ਼ੂਆਂ ਨੇ ਕੱਲ ਸਵੇਰੇ ਆਪਣੀ ਦੁਕਾਨ ‘ਤੇ ਜਾ ਰਹੇ ਇਕ ਬਜ਼ੁਰਗ ‘ਤੇ ਹਮਲਾ cheap fake oakleys ਕਰ ਦਿੱਤਾ, ਰਾਹਗੀਰਾਂ ਨੇ ਬੜੀ ਮੁਸ਼ੱਕਤ ਕਰਕੇ ਅਵਾਰਾ ਪਸ਼ੂਆਂ ਨੂੰ ਭਜਾਇਆ ਤੇ ਗੰਭੀਰ ਜ਼ਖਮੀ ਬਜ਼ੁਰਗ ਨੂੰ ਹਸਪਤਾਲ ਪੁਚਾਇਆ।  ਕੁਝ ਚਿਰ ਬਾਅਦ ਦੁਪਹਿਰ ਦੇ ਵੇਲੇ cheap jerseys china ਅਵਾਰਾ ਢੱਠੇ ਨੇ ਇਕ ਮਹਿਲਾ ‘ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ, ਇਹ ਮਹਿਲਾ ਨੂੰ ਵੀ ਆਲੇ ਦੁਆਲੇ ਦੇ ਦੁਕਾਨਦਾਰਾਂ nfl jerseys china ਨੇ ਬੜੀ ਮੁਸ਼ਕਲ ਨਾਲ ਬਚਾਇਆ।
ਸ਼ਹਿਰ ਵਾਸੀਆਂ ਨੇ ਕਿਹਾ ਹੈ ਕਿ ਉਹ ਬਣਨ ਜਾ ਰਹੀ ਕਾਂਗਰਸ ਸਰਕਾਰ ਕੋਲ ਉਚੇਚੀ ਫਰਿਆਦ ਕਰਦੇ ਨੇ ਕਿ ਅਵਾਰਾ ਕੁੱਤਿਆਂ ਤੇ ਪਸ਼ੂਆਂ ਨੂੰ ਕਾਬੂ ਕਰਕੇ ਅਜਾਈਂ ਜਾਂਦੀਆਂ ਜਾਨਾਂ ਨੂੰ ਬਚਾਵੇ, ਜੇ ਇਸ ਮਸਲੇ ਦਾ ਪਿਛਲੀ ਸਰਕਾਰ replica oakleys ਵਾਂਗ ਕਾਂਗਰਸ ਸਰਕਾਰ ਨੇ ਵੀ ਕੋਈ ਹੱਲ ਨਾ ਕੀਤਾ ਤਾਂ ਲੋਕ ਸੜਕਾਂ ‘ਤੇ ਨਿੱਤਰ ਆਉਣਗੇ।