ਸੱਤਾ ਬਦਲ ਗਈ, ਤਖਤ ਪਲਟ ਗਏ..

-ਪੰਜਾਬੀਲੋਕ ਬਿਊਰੋ
ਬਾਦਲ ਦਲਦੀ ਕਰਾਰੀ ਹਾਰ cheap jordan shoes ਤੋਂ ਇਕ ਦੋ ਦਿਨਾਂ ਬਾਅਦ ਹੀ ਲੋਕਾਂ ਨੇ ਘਰਾਂ ‘ਤੇ ਲਾਈਆਂ ਬਾਦਲਕਿਆਂ wholesale nfl jerseys ਦੀਆਂ ਝੰਡੀਆਂ ਲਾਹੁਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕਾਰਾਂ ਗੱਡੀਆਂ ‘ਤੇ ਲਾਏ ਪਰਾਊਡ ਟੂ ਵੀ ਅਕਾਲੀ ਦੇ ਸਟਿੱਕਰ ਲਾਹੇ ਜਾ ਰਹੇ ਨੇ। ਅਕਾਲੀਆਂ ਭਾਜਪਾਈਆਂ ਦੀਆਂ ਗੱਡੀਆਂ ਮੂਹਰੇ jetzt? ਸਲੂਟ ਮਾਰਨ ਵਾਲੇ ਪੁਲਿਸੀਏ ਵੀ ਸ਼ਨੀਵਾਰ ਦੀ ਸ਼ਾਮ ਤੋਂ ਕਾਂਗਰਸੀਆਂ ਦੇ ਘਰੀਂ, ਦਫਤਰੀਂ ਗੇੜੇ ਮਾਰਨ ਲੱਗੇ। ਹਾਲਤ ਇਹ ਹੋਈ ਕਿ ਕੱਲ ਹੋਲੀ ਵਾਲੇ ਦਿਨ ਕੋਈ ਵੀ ਅਕਾਲੀਆਂ, ਭਾਜਪਾਈਆਂ ਨੂੰ ਹੋਲੀ ਦੀ ਵਧਾਈ ਦੇਣ ਨਾ ਪੁੱਜਿਆ, ਰਿਸ਼ਤੇਦਾਰਾਂ ਨੇ ਵੀ ਪਾਸਾ ਹੀ ਵੱਟੀ ਰੱਖਿਆ।
ਹਾਲਾਤ ਇਹ ਬਣੇ ਹੋਏ ਨੇ ਕਿ ਵੱਡੇ ਬਾਈ ray ban sale ਪਾਸ਼ ਦੀ ਪਿੰਡ ਬਾਦਲ ਵਾਲੀ ਰਿਹਾਇਸ਼ ‘ਤੇ ਪੂਰੀ ਤਰਾਂ ਸੁੰਞ ਵਰਤੀ ਹੋਈ ਹੈ ਤੇ ਨਿੱਕੇ ਭਾਈ ਦਾਸ ਦੀ ਰਿਹਾਇਸ਼ ‘ਤੇ ਮੇਲਾ ਲੱਗਿਆ ਹੋਇਆ ਹੈ। ਵਧਾਈ ਦੇਣ ਵਾਲਿਆਂ ਦਾ ਤਾਂਤਾ ਟੁੱਟ ਹੀ ਨਹੀਂ ਰਿਹਾ।<br />
ਵਧਾਈਆਂ ਮਿਲਣ ਵੀ ਕਿਉਂ ਨਾ ਦਾਸ ਜੀ ਦੇ ਪੁੱਤ ਦਾ ਪੰਜਾਬ ਦੇ ਖਜ਼ਾਨੇ ਵਾਲੇ ਪੀਪੇ ਵਿੱਚ ਹੱਥ ਰਹਿਣ ਦੀ ਪੂਰੀ ਸੰਭਾਵਨਾ ਹੈ।