• Home »
  • ਖਬਰਾਂ
  • » ਨਹੀਂ ਟੁੱਟੀ 70ਵੇਂ ਦਹਾਕੇ ਤੋਂ ਕੋਹਾੜ ਦੀ ਪੇਂਡੂਆਂ ਨਾਲ ਸਾਂਝ

ਨਹੀਂ ਟੁੱਟੀ 70ਵੇਂ ਦਹਾਕੇ ਤੋਂ ਕੋਹਾੜ ਦੀ ਪੇਂਡੂਆਂ ਨਾਲ ਸਾਂਝ

-ਪੰਜਾਬੀਲੋਕ Cheap Jerseys ਬਿਊਰੋ
ਸ਼ਾਹਕੋਟ ਹਲਕੇ ਤੋਂ ਅਜੀਤ ਸਿੰਘ ਕੋਹਾੜ ‘ਤੇ ਵੀ ਨਸ਼ਾ ਤਸਕਰਾਂ ਨਾਲ ਸੰਬੰਧ ਹੋਣ wholesale nfl jerseys ਦੇ ਕਥਿਤ ਦੋਸ਼ਾਂ ਦੇ ਚੱਲਦਿਆਂ ਆਪ ਤੇ ਕਾਂਗਰਸ ਵਲੋਂ ਕੋਹਾੜ ਨੂੰ ਲਗਾਤਾਰ ਘੇਰਿਆ ਗਿਆ, ਪਰ ਕੋਹਾੜ ਦੀ 70 ਦੇ ਦਹਾਕੇ ਤੋਂ ਚੱਲੀ ਆ ਰਹੀ ਪੇਂਡੂ ਹਲਕੇ ਵਿਚਲੀ ਪੈਂਠ ਨੂੰ ਸੰਨ ਨਹੀਂ ਮਾਰੀ ਜਾ ਸਕੀ।
ਇਥੇ ਕੋਹਾੜ YEMEK 46913 ਵੋਟਾਂ ਲੈ ਕੇ ਜੇਤੂ ਰਹੇ, ਕਾਂਗਰਸ ਦੇ ਹਰਦੇਵ ਸਿੰਘ ਲਾਡੀ 42008 ਵੋਟਾਂ ਨਾਲ ਦੂਜੇ ਤੇ ਆਪ ਦੇ ਅਮਰਜੀਤ ਸਿੰਘ ਮਹਿਤਪੁਰ 41010 ਵੋਟਾਂ ਨਾਲ ਤੀਜੇ ਸਥਾਨ Fake Ray Bans ‘ਤੇ ਰਹੇ। ਆਪਣਾ ਪੰਜਾਬ ਪਾਰਟੀ ਦੇ ਹਰਸ਼ਦੀਪ ਸਿੰਘ ਸੰਧੂ ਨੂੰ 325 ਵੋਟਾਂ ਮਿਲੀਆਂ ਸਨ ਤੇ ਇਸ ਹਲਕੇ ਵਿੱਚ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਨਕਸਲੀ ਧਿਰ ਸੀ ਪੀ ਆਈ ਐਮ ਨਿਊ ਡੈਮੋਕ੍ਰੇਸੀ ਦੀ ਉਮੀਦਵਾਰ ਗੁਰਬਖਸ਼ ਕੌਰ ਨੂੰ ਸਿਰਫ 684 ਵੋਟਾਂ ਪਈਆਂ, ਜਦਕਿ ਜੇ ਅੱਜ ਕਿਤੇ ਰੈਲੀ ਕਰਨੀ ਹੋਵੇ ਤਾਂ ਸ਼ਾਹਕੋਟ ਹਲਕੇ ਵਿੱਚੋਂ discount oakley ਇਹੀ ਧਿਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਕਰ ਲੈਂਦੀ ਹੈ।
ਸਾਫ Wholesale nfl Jerseys ਹੈ ਕਿ ਭੀੜਾਂ ਵਿਚੋਂ ਕਦੇ ਵੋਟਾਂ ਨਹੀਂ ਨਿਕਲਦੀਆਂ, ਇਹੀ ਗਲਤੀ ਖੱਬੀਆਂ ਧਿਰਾਂ ਕਰਦੀਆਂ ਆਈਆਂ ਤੇ ਇਹੀ ਗਲਤੀ ਆਪ ਕਰ ਗਈ।