• Home »
  • ਖਬਰਾਂ
  • » ਮੀਡੀਆ ਭਾਰਤੀਆਂ ‘ਤੇ ਹਮਲਿਆਂ ਨੂੰ ਵਧਾ ਚੜਾਅ ਕੇ ਦੱਸਦੈ-ਸੰਘ

ਮੀਡੀਆ ਭਾਰਤੀਆਂ ‘ਤੇ ਹਮਲਿਆਂ ਨੂੰ ਵਧਾ ਚੜਾਅ ਕੇ ਦੱਸਦੈ-ਸੰਘ

-ਪੰਜਾਬੀਲੋਕ ਬਿਊਰੋ
ਆਰ ਐਸ ਐਸ ਦੇ ਵਿਦੇਸ਼ ਮਾਮਲਿਆਂ ਦੇ ਇਕ ਅਹੁਦੇਦਾਰ ਸਦਾਨੰਦ ਸਪ੍ਰੇ ਨੇ ਵਿਦੇਸ਼ਾਂ ਵਿੱਚ ਭਾਰਤੀਆਂ ‘ਤੇ ਹੁੰਦੇ ਹਮਲਿਆਂ ਬਾਰੇ ਵਿਵਾਦਤ ਟਿੱਪਣੀ cheap football jerseys china ਕੀਤੀ ਹੈ, ਸਦਾਨੰਦ ਨੇ ਕਿਹਾ ਹੈ ਕਿ ਮੀਡੀਆ Cheap Jerseys ਵਿਦੇਸ਼ਾਂ ਵਿੱਚ ਭਾਰਤੀਆਂ ‘ਤੇ ਹੋ ਰਹੇ Hazte ਇਕਾ ਦੁੱਕਾ ਹਮਲਿਆਂ ਨੂੰ ਵਧਾ ਚੜਾਅ ਕੇ ਪੇਸ਼ ਕਰ ਰਿਹਾ ਹੈ, ਨਿੱਕੀ ਜਿਹੀ ਗੱਲ ਨੂੰ ਵੱਡੀ ਕਰਕੇ ਦਿਖਾ ਦਿੱਤਾ ਜਾਂਦਾ ਹੈ, ਇਹਦੇ ਵਿੱਚ ਭਾਰਤੀਆਂ ਦੀ ਵੀ ਗਲਤੀ ਰਹੀ ਹੈ, ਖਾਸ ਕਰਕੇ ਅਮਰੀਕਾ ਦੀ ਗੱਲ ਕਰਦਿਆਂ ਸਦਾਨੰਦ ਨੇ ਕਿਹਾ ਕਿ ਅਮਰੀਕਾ oakley sunglasses for men ਵਿੱਚ ਬੜੇ ਲੋਕ ਨੇ ਭਾਰਤੀਆਂ ਦੀ ਰੱਖਿਆ ਲਈ, ਮੀਡੀਆ ਨੂੰ ਫਜ਼ੂਲ ਦਾ ਰੌਲਾ ਨਹੀਂ ਪਾਉਣਾ ਚਾਹੀਦਾ। ਪਰ ਨਾਲ ਹੀ ਜਨਸੰਘ ਨੇਤਾ ਨੇ Ray Ban Outlet ਭਾਰਤੀਆਂ ‘ਤੇ ਹੁੰਦੇ ਹਮਲਿਆਂ wholesale jerseys ਦੀ ਨਿੰਦਾ ਵੀ ਕੀਤੀ।