• Home »
  • ਖਬਰਾਂ
  • » ਕਿਤੇ ਡੇਰਾ ਸਿਰਸਾ ਦੀ ਵੋਟ ਕਾਂਗਰਸ ਨੂੰ ਤਾਂ ਨਹੀਂ ਪੈ’ਗੀ!!

ਕਿਤੇ ਡੇਰਾ ਸਿਰਸਾ ਦੀ ਵੋਟ ਕਾਂਗਰਸ ਨੂੰ ਤਾਂ ਨਹੀਂ ਪੈ’ਗੀ!!

-ਪੰਜਾਬੀਲੋਕ ਬਿਊਰੋ<br açıkladı! />
ਪੰਜਾਬ ਦੇ ਸਿਆਸੀ Cheap Ray Ban Sunglasses ਹਲਕਿਆਂ ਵਿੱਚ ਡੇਰੇਦਾਰਾਂ ਨੂੰ ਮਿਲੀ ਹਾਰ ਦੀ ਵੀ ਚਰਚਾ ਹੋ ਰਹੀ ਹੈ, ਡੇਰਾ ਸਿਰਸਾ ਵਲੋਂ ਮਾਲਵੇ ਦੀ ਇਕ ਇਕ custom jerseys ਸੀਟ ‘ਤੇ 20-20 ਹਜ਼ਾਰ ਪ੍ਰੇਮੀ ਹੋਣ ਦਾ ਦਾਅਵਾ ਕੀਤਾ ਗਿਆ ਸੀ, ray ban sunglasses ਜੇਕਰ ਅਜਿਹਾ ਸੀ ਤਾਂ ਸਾਰੇ ਪ੍ਰੇਮੀਆਂ ਦੀ ਵੋਟ ਵੋਟਾਂ ਤੋਂ ਦੋ ਦਿਨ ਪਹਿਲਾਂ wholesale football jerseys ਹੋਏ ਐਲਾਨ ਮੁਤਾਬਕ ਅਕਾਲੀ ਭਾਜਪਾ ਗੱਠਜੋੜ ਉਮੀਦਵਾਰਾਂ ਨੂੰ ਪੈਂਦੀ, ਪਰ ਬਹੁਤੀ ਥਾਈਂ ਅਕਾਲੀਆਂ ਦੀ ਵੋਟ ਗਿਣਤੀ ਵੀ ਐਨੀ ਨਹੀਂ ਨਿਕਲੀ, ਅਜਿਹੇ ਵਿੱਚ ਚਰਚਾ ਹੋ ਰਹੀ ਹੈ ਕਿ ਕਿਤੇ ਡੇਰਾ ਪ੍ਰੇਮੀ ਗਲਤੀ ਨਾਲ ਕਾਂਗਰਸ ਨੂੰ ਤਾਂ ਵੋਟਾਂ ਨਹੀਂ ਪਾ ਗਏ?
ਭਾਜਪਾ ਨੇਤਾ nfl jerseys cheap ਹਰਜੀਤ ਗਰੇਵਾਲ ਦਾਅਵਾ ਕਰ ਰਹੇ ਸਨ ਕਿ ਰਾਜਪੁਰਾ ਵਿੱਚ ਡੇਰਾ ਸਮਰਥਕਾਂ ਦੀਆਂ 22 ਹਜ਼ਾਰ ਵੋਟਾਂ ਨੇ, ਜੋ ਸਾਰੀਆਂ ਗੱਠਜੋੜ ਨੂੰ ਪੈਣਗੀਆਂ., ਪਰ ਜਦ ਗਿਣਤੀ ਹੋਈ ਤਾਂ ਕਾਂਗਰਸ ਨੂੰ ਇਥੇ 70 ਹਜ਼ਾਰ ਵੋਟਾਂ ਮਿਲੀਆਂ ਤੇ ਗੱਠਜੋੜ ਦੇ ਪੱਲੇ 17 ਹਜ਼ਾਰ ਵੋਟਾਂ ਪਈਆਂ। ਉਸ ਮਗਰੋਂ ਗਰੇਵਾਲ ਸਾਹਿਬ ਗਾਇਬ ਹੀ ਹੋ ਗਏ।
ਓਧਰ ਅਕਾਲੀ ਦਲ ਬਾਦਲ ਖੇਮਾ ਆਪਣੀ ਹਾਰ ਤੋਂ ਓਨਾ ਮਾਯੂਸ ਨਹੀਂ, ਜਿੰਨਾ ਆਪ ਦੀ ਹਾਰ ਤੋਂ ਖੁਸ਼ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਵੋਟਾਂ ਸਾਨੂੰ ਹੀ ਵੱਧ ਮਿਲੀਆਂ ਨੇ, ਮਤਲਬ ਹਾਲੇ ਵੀ ਲੋਕ ਸਾਨੂੰ ਵਧੇਰੇ ਪਸੰਦ ਕਰਦੇ ਨੇ।