ਹਿੰਦੂ ਅਬਾਦੀ ਘਟ ਗਈ!!

-ਪੰਜਾਬੀਲੋਕ ਬਿਊਰੋ
ਕੇਂਦਰ ਸਰਕਾਰ ਨੇ ਲਿਖਤੀ ਰੂਪ ਵਿੱਚ ਦੱਸਿਆ ਹੈ ਕਿ ਸਾਲ 1971 ਤੋਂ ਲੈ ਕੇ 2011 ਤੱਕ ਦੇ ਚਾਰ Online ਦਹਾਕਿਆਂ cheap oakleys ਵਿੱਚ ਦੇਸ਼ ‘ਚ ਹਿੰਦੂਆਂ ਦੀ ਅਬਾਦੀ ਦੁੱਗਣੀ ਤੋਂ ਵੀ ਵੱਧ ਹੋ ਗਈ। ਪਰ ਕੁੱਲ ਅਬਾਦੀ ਵਿੱਚ ਹਿੰਦੂ ਵਸੋਂ ਦੀ ਹਿੱਸੇਦਾਰੀ ਘਟ ਗਈ ਹੈ। ਸਾਲ 1971 ਵਿੱਚ ਹਿੰਦੂ ਵਸੋਂ 45 ਕਰੋੜ 33 ਲੱਖ ਸੀ, ਜੋ ਕੁੱਲ ਅਬਾਦੀ hockey jerseys ਦਾ 82.7 ਫੀਸਦੀ ਬਣਦੀ ਸੀ, ਸਾਲ 1981 ਵਿੱਚ 54 ਕਰੋੜ 98 ਲੱਖ ਹੋ ਗਈ, ਜੋ 82.6 ਫੀਸਦੀ ਬਣਦੀ ਸੀ, Wholesale nfl Jerseys ਸਾਲ 1991 ਵਿੱਚ ਹਿੰਦੂ 68 ਕਰੋੜ 76 ਲੱਖ ਸਨ ਕੁੱਲ ਵਸੋਂ ਦਾ 82 ਫੀਸਦੀ ਬਣਦਾ ਸੀ, ਸਾਲ 2001 ਵਿੱਚ ਹਿੰਦੂ ਗਿਣਤੀ 96 ਕਰੋੜ 62 ਲੱਖ ਸੀ, ਜੋ ਕੁੱਲ ਵਸੋਂ ਦੀ ਗਿਣਤੀ ਦਾ 80.5 ਫੀਸਦੀ cheap oakleys sunglasses ਬਣਦੀ ਸੀ, ਸਾਲ 2011 ਵਿੱਚ ਹਿੰਦੂ ਵਸੋਂ 96 ਕਰੋੜ 62 ਕਰੋੜ ਹੋ ਗਈ, ਪਰ ਕੁੱਲ ਵਸੋਂ ਵਿੱਚ ਘਟ ਕੇ Cheap NFL Jerseys 79.8 ਫੀਸਦੀ ਰਹਿ ਗਈ।