• Home »
  • ਖਬਰਾਂ
  • » ਹਰੇਕ ਟੀਮ ਦਾ ਜੇਤੂ ਖਿਡਾਰੀ ਪਰਗਟ ਸਿਹੁੰ

ਹਰੇਕ ਟੀਮ ਦਾ ਜੇਤੂ ਖਿਡਾਰੀ ਪਰਗਟ ਸਿਹੁੰ

-ਪੰਜਾਬੀਲੋਕ ਬਿਊਰੋ
ਜਲੰਧਰ ਕੈਂਟ ਤੋਂ ਜੇਤੂ ਰਹੇ ਪਰਗਟ ਸਿੰਘ Cheap Ray Ban Sunglasses ਦੇ ਸਮਰਥਕ ਬੇਹੱਦ ਖੁਸ਼ ਹਨ, ਆਖਰੀ ਸਮੇਂ Cheap Jerseys From China ਤੱਕ ਜਕਾਂ ਤਕਾਂ ਵਿੱਚ ਪਏ ਪਰਗਟ ਸਿੰਘ ਨੂੰ ਕਾਂਗਰਸ ਮਾਫਕ ਆਈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਪਰਗਟ ਸਿੰਘ ਅਜਿਹਾ ਖਿਡਾਰੀ ਹੈ ਜਿਹੜੀ ਵੀ ਟੀਮ ਨਾਲ ਗਿਆ, ਜਿੱਤ ਹੀ ਹਾਸਲ ਕੀਤੀ। ਇੰਡੀਅਨ ਹਾਕੀ ਟੀਮ ਦੇ cheap ray bans ਕਪਤਾਨ ਰਹੇ ਪਰਗਟ ਸਿੰਘ ਨੇ ਟੀਮ ਨੂੰ ਵੀ to ਸ਼ਾਨਦਾਰ ਜਿੱਤਾਂ ਦਿਵਾਈਆਂ, ਤੇ ਅਕਾਲੀ ਦਲ ਬਾਦਲ ਵਿੱਚ ਰਹਿ ਕੇ ਸ਼ਾਨ ਨਾਲ ਜਿੱਤ ਹਾਸਲ ਕੀਤੀ, ਅਸਲ ਲੋਕ ਨੁਮਾਇੰਦਾ ਹੋਣ ਦਾ ਫਰਜ਼ ਅਦਾ ਕਰਦਿਆਂ ਲੋਕ ਹਿੱਤ ਲਈ ਪਾਰਟੀ ਤੋਂ ਬਗਾਵਤ ਕੀਤੀ, ਅਸਤੀਫਾ cheap oakleys sunglasses ਦਿੱਤਾ, ਲੋਕ ਇਨਸਾਫ ਪਾਰਟੀ ਵਿੱਚ ਗਏ, ਪਰ ਚੋਣਾਂ ਨੇੜੇ ਜਾ ਕੇ ਕਾਂਗਰਸ ਦਾ jordans for sale ਹੱਥ ਫੜਿਆ ਤੇ 59349 ਵੋਟਾਂ ਨਾਲ ਜਿੱਤ ਹਾਸਲ ਕੀਤੀ।