• Home »
  • ਖਬਰਾਂ
  • » ਦਿੱਲੀ ਐਮ ਸੀ ਡੀ ਚੋਣਾਂ ਬੈਲਟ ਪੇਪਰ ਨਾਲ ਹੋਣਗੀਆਂ!!

ਦਿੱਲੀ ਐਮ ਸੀ ਡੀ ਚੋਣਾਂ ਬੈਲਟ ਪੇਪਰ ਨਾਲ ਹੋਣਗੀਆਂ!!

-ਪੰਜਾਬੀਲੋਕ ਬਿਊਰੋ
ਪੰਜਾਬ ਤੇ Cheap Jerseys ਗੋਆ ਵਿੱਚ ਮਿਲੀ ਕਰਾਰੀ ਹਾਰ ਮਗਰੋਂ ਆਮ ਆਦਮੀ ਪਾਰਟੀ ਨੂੰ ਈ ਵੀ ਐਮਜ਼ ‘ਤੇ ਭਰੋਸਾ ਨਹੀਂ ਰਿਹਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ oakley sunglasses sale ਹੈ Cheap Football Jerseys ਕਿ tomar ਦਿੱਲੀ ਸਰਕਾਰ ਈ.ਵੀ.ਐਮ. ਦੇ ਸਥਾਨ ‘ਤੇ ਬੈਲੇਟ ਪੇਪਰ ਨਾਲ ਐਮ.ਸੀ.ਡੀ. ਚੋਣਾਂ ਕਰਾਉਣ। ਦਿੱਲੀ ਸਰਕਾਰ ਹੀ ਐਮ.ਸੀ.ਡੀ. ਚੋਣਾਂ ਕਰਾਉਂਦੀ ਹੈ। ਹੁਣ ਦੇਖਣਾ oakley sunglasses outlet ਇਹ ਹੈ ਕਿ ਕੇਜਰੀਵਾਲ ਸਰਕਾਰ ਦੇ ਇਸ ray ban sunglasses sale ਆਦੇਸ਼ ‘ਤੇ ਦਿੱਲੀ ਦੇ ਉਪ ਰਾਜਪਾਲ ਕਿਹੜਾ ਰੁਖ ਅਪਣਾਉਂਦੇ ਹਨ।