• Home »
  • ਖਬਰਾਂ
  • » ਕਾਂਗਰਸੀ ਸਮਰਥਕ ਵਲੋਂ ਅਕਾਲੀ ਨੇਤਾ ਦੀ ਹੱਤਿਆ

ਕਾਂਗਰਸੀ ਸਮਰਥਕ ਵਲੋਂ ਅਕਾਲੀ ਨੇਤਾ ਦੀ ਹੱਤਿਆ

-ਪੰਜਾਬੀਲੋਕ ਬਿਊਰੋ
ਚੋਣਾਂ ਦੀ ਰੰਜ਼ਿਸ਼ ਕਈ ਚਿਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ.. ਕੱਲ ਗੁਰਦਾਸਪੁਰ ਜ਼ਿਲੇ ਦੇ ਪਿੰਡ ਫੇਊਚੀਚੀ ਵਿੱਚ ਇਕ ਕਾਂਗਰਸੀ ਸਮਰਥਕ cheap jerseys ਸੁਰਜੀਤ ਸਿੰਘ ਨੇ 80 ਸਾਲਾ ਅਕਾਲੀ ਜਿਲਾ cheap nfl jerseys ਮੀਤ ਪ੍ਰਧਾਨ ਗੁਰਬਚਨ ਸਿੰਘ ਦੀ ਉਸ ਵਕਤ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ, ਜਦ ਉਹ ਪੱਠੇ ਲੈ ਕੇ ਖੇਤੋਂ ਘਰ ਆ ਰਿਹਾ ਸੀ, ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ, ਉਹ ਸੇਵਾ ਮੁਕਤ ਕਰਨਲ ਦੱਸਿਆ ਜਾ ਰਿਹਾ ਹੈ। ਪੁਲਿਸ ਜਾਂਚ ਕਰ ਰਹੀ ਹੈ, ਪਰ ਮੁਢਲੇ ਤੌਰ ‘ਤੇ ਸ਼ੱਕ ਜ਼ਾਹਰ ਕੀਤਾ ਗਿਆ ਹੈ ਕਿ ਘਟਨਾ ਪਿੱਛੇ ਸਿਆਸੀ ਰੰਜ਼ਿਸ਼ ਹੋ ਸਕਦੀ Wholesale NFL Jerseys ਹੈ। ਕੈਪਟਨ ਸਰਕਾਰ ਬਣਨ ਤੋਂ ਪਹਿਲਾਂ ਹੀ ਹਿੰਸਕ Azteca ਵਾਰਦਾਤਾਂ ਦਾ ਵਾਪਰਨਾ ਸਰਕਾਰ ਲਈ Cheap Oakleys ਲਾਅ cheap China Jerseys ਐਂਡ ਆਰਡਰ ਨੂੰ ਲੈ ਕੇ ਵੱਡੀ ਚੁਣੌਤੀ ਦਰਸਾਅ ਰਿਹਾ ਹੈ।