• Home »
  • ਖਬਰਾਂ
  • » ਬਾਦਲਕਿਆਂ ਦੀ ਹਾਰ ਦਾ ਠੀਕਰਾ ਸੁਖਬੀਰ ਸਿਰ!!

ਬਾਦਲਕਿਆਂ ਦੀ ਹਾਰ ਦਾ ਠੀਕਰਾ ਸੁਖਬੀਰ ਸਿਰ!!

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਪਾਰਟੀ ਵਿੱਚ ਬਾਦਲਾਂ ਲਈ ਵੱਡਾ ਸੰਕਟ ਬਣ ਸਕਦੀ ਹੈ। ਇੱਕ ਦਹਾਕੇ ਤੋਂ ਪਾਰਟੀ ਤੇ ਸਰਕਾਰ ਬਾਦਲ ਪਰਿਵਾਰ ਹੀ ਚਲਾ ਰਿਹਾ ਸੀ। ਅਸਲ ਵਿੱਚ ਸੁਖਬੀਰ ਬਾਦਲ ਹੀ ਕਰਤਾ-ਧਰਤਾ ਸੀ। ਇਸ ਲਈ ਹਾਰ ਦਾ ਠੀਕਰਾ ਵੀ ਸੁਖਬੀਰ ਬਾਦਲ ਸਿਰ ਹੀ ਭੱਜਣਾ ਸੁਭਾਵਿਕ ਹੈ। ਸਿਰਫ ਇੱਕੋ ਹੱਥ  ਪਾਰਟੀ ਤੇ ਸਰਕਾਰ ਦੀ ਵਾਗਡੋਰ ਤੋਂ ਅਕਾਲੀ ਦਲ ਦੇ ਲੀਡਰ ਖੁਸ਼ ਨਹੀਂ ਸਨ ਪਰ ਉਹਨਾਂ ਨੂੰ ਸੁਖਬੀਰ ਖਿਲਾਫ ਮੋਰਚਾ ਖੋਲਣ ਦਾ ਮੌਕਾ ਵੀ ਨਹੀਂ ਮਿਲ ਰਿਹਾ ਸੀ। ਇਸ ਦਾ ਕਾਰਨ 2007 ਤੋਂ ਬਾਅਦ ਪਾਰਟੀ ਨੂੰ ਮਿਲੀਆਂ cheap jerseys wholesale ਲਗਾਤਾਰ ਜਿੱਤਾਂ ਸਨ। ਇਹਨਾਂ ਜਿੱਤਾਂ ਦੇ ਕਾਰਨ ਚਾਹੇ ਕੁਝ ਵੀ ਰਹੇ ਹੋਣ ਪਰ ਹਰ ਵਾਰ ਇਸ ਨੂੰ ਸੁਖਬੀਰ ਬਾਦਲ ਦੀ ਬਾਕਮਾਲ ਰਣਨੀਤੀ ਨੂੰ ਹੀ ਉਭਾਰਿਆ ਗਿਆ।
ਤਾਜ਼ਾ ਹਾਰ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬਾਦਲ ਪਰਿਵਾਰ ਤੇ ਸਰਕਾਰ ਦੀ Cheap nba Jerseys ਕਾਰਗੁਜ਼ਾਰੀ ‘ਤੇ ਸਵਾਲ ਉਠਾਉਣ ਲੱਗੇ ਹਨ। ਅਕਾਲੀ ਲੀਡਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨਾ ਹੀ ਪਾਰਟੀ ਲਈ ਮਹਿੰਗਾ ਸਾਬਤ ਹੋਇਆ ਹੈ। ਕਈ cheap nfl jerseys wholesale ਆਗੂਆਂ ਨੇ ਦੱਬਵੀਂ ਸੁਰ ਵਿੱਚ ਹਾਰ ਦਾ ਗੁੱਸਾ oakley sunglasses sale ਬਾਦਲ ਪਰਿਵਾਰ, ਖਾਸ ਕਰ ਸੁਖਬੀਰ ਬਾਦਲ ਤੇ ਮਾਫੀਆ ਗਰੋਹਾਂ ਦੀਆਂ ਗਤੀਵਿਧੀਆਂ ਸਿਰ ਕੱਢਿਆ। ਇਸ ਲਈ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਆਉਣ ਵਾਲੇ ਸਮੇਂ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਰੇ ਅਕਾਲੀ ਲੀਡਰ ਇਹ ਵੀ ਮੰਨਦੇ ਹਨ ਕਿ ਬਾਦਲ ਪਰਿਵਾਰ ਨੇ ਆਪਣੇ ਹਲਕਿਆਂ ਵਿੱਚ ਤਾਂ ਵਿਕਾਸ ਦੇ ਨਾਂ vs. ‘ਤੇ ਲੋਕ ਸ਼ਾਂਤ ਕਰ ਲਏ ਪਰ ਉਹਨਾਂ ਦੇ ਹਲਕਿਆਂ ਵਿੱਚ ਓਨਾ ਧਿਆਨ ਨਹੀਂ ਦਿੱਤਾ, ਜਿਸ ਕਰਕੇ ਲੋਕ ਉਹਨਾਂ ਤੋਂ ਦੂਰ ਹੋ ਗਏ।
ਇਸ ਦੌਰਾਨ ਇਹ ਖਬਰ ਵੀ ਆ ਰਹੀ ਹੈ ਕਿ ਜਲਾਲਾਬਾਦ ਹਲਕੇ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਕਮਿਊਨਿਟੀ ਹਾਲ ਪਹੁੰਚੇ। ਹਲਕੇ cheap football jerseys ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਵਾਸੀਆਂ ਦੇ ਹੱਕਾਂ ਲਈ ਉਹ ਹਮੇਸ਼ਾ ਤਿਆਰ ਰਹਿਣਗੇ।