• Home »
  • ਖਬਰਾਂ
  • » ਯੂ ਪੀ ‘ਚ ਇਤਿਹਾਸ ਦੁਹਰਾਏ ਜਾਣ ਦੇ ਸੰਕੇਤ

ਯੂ ਪੀ ‘ਚ ਇਤਿਹਾਸ ਦੁਹਰਾਏ ਜਾਣ ਦੇ ਸੰਕੇਤ

‘ਭੂਆ’ ਤੇ ‘ਬਬੂਆ’ ਦੀ ਸਾਂਝ ਪੈ ਸਕਦੀ ਹੈ
-ਪੰਜਾਬੀਲੋਕ ਬਿਊਰੋ
ਐਗਜ਼ਿਟ ਪੋਲ ਨੇ ਸੰਕੇਤ jordan retro 11 ਦਿੱਤਾ ਹੈ ਕਿ ਯੂ ਪੀ ਵਿੱਚ ਭਾਜਪਾ ਬਹੁਮਤ ਦੇ ਕਰੀਬ ਹੈ। ਇਸ ਤੋਂ ਬਾਅਦ ਯੂ. ਪੀ. ਦੇ ਲੋਕਾਂ ਵਿਚ ਅਜੀਬ ਜਿਹੀ ਬੇਚੈਨੀ ਹੈ। ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਮੁਤਾਬਕ ਯੂ. ਪੀ. ‘ਚ ਭਾਜਪਾ ਨੂੰ 251-279 ਸੀਟਾਂ ਮਿਲਣ ਦਾ ਅਨੁਮਾਨ ਹੈ। ਜਦੋਂ ਕਿ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਨੂੰ 99 ਤੋਂ 112 ਸੀਟਾਂ ਮਿਲਣ ਦੇ ਸੰਕੇਤ ਹਨ। ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਤੀਜੇ ਨੰਬਰ ‘ਤੇ ਆਉਂਦੀ ਦਿਖਾਈ ਦੇ ਰਹੀ ਹੈ। ਅਜਿਹੇ ਵਿਚ ਇਕ ਤਸਵੀਰ ਵਾਇਰਲ ਹੋਈ ਹੈ, ਜੋ ਸ਼ਾਇਦ ਯੂ. ਪੀ. ਦੇ ਲੋਕਾਂ ਨੂੰ ਅੱਗੋਂ ਦਾ ਰਾਹ ਦਿਖਾ ਸਕਦੀ ਹੈ। ਇਹ ਤਸਵੀਰ ਹੈ ਕਾਂਸ਼ੀ ਰਾਮ ਅਤੇ ਮੁਲਾਇਮ ਯਾਦਵ ਦੀ। ਇਸ ਤਸਵੀਰ ਵਿਚ ਦੋਵੇਂ ਨੇਤਾ ਇਕ-ਦੂਜੇ ਨੂੰ ਗਲੇ ਮਿਲਦੇ ਹੋਏ ਦਿਖਾਈ ਦੇ ਰਹੇ ਹਨ। ਉਸ ਸਮੇਂ ਵੀ ਬਸਪਾ ਅਤੇ ਸਪਾ ਨੇ ਮਿਲ ਕੇ ਸਰਕਾਰ ਬਣਾਈ ਸੀ। ਹੁਣ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਜੇਕਰ ਚੋਣਾਂ ਦੇ ਅਸਲ ਨਤੀਜੇ ਵੀ ਐਗਜ਼ਿਟ ਪੋਲ ਦੇ ਮੁਤਾਬਕ ਰਹਿੰਦੇ ਹਨ ਤਾਂ ਅਖਿਲੇਸ਼ ਅਤੇ ਮਾਇਆਵਤੀ ਮਿਲ ਕੇ ਸਰਕਾਰ ਬਣਾਉਣ ਦਾ ਜੁਗਾੜ ਲਗਾ ਸਕਦੇ ਹਨ। ਅਖਿਲੇਸ਼ ਨੇ ਵੀ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਬਣਾਉਣ ਲਈ ਉਹਨਾਂ ਨੂੰ ਮਾਇਆਵਤੀ ਨਾਲ ਹੱਥ ਵੀ ਮਿਲਾਉਣਾ ਪਿਆ ਤਾਂ ਉਹ ਮਿਲਾਉਣਗੇ। ਕਾਂਗਰਸ ਦੇ ਹੱਥ ਨਾਲ ਹੱਥ ਤਾਂ ਉਹ ਪਹਿਲਾਂ ਹੀ ਮਿਲਾ ਚੁੱਕੇ ਹਨ।
ਪਰ ਇਸ ਬਾਰੇ ਮੁਲਾਇਮ Cheap Ray Ban Sunglasses ਪਰਿਵਾਰ ਦੇ ਕਰੀਬੀ ਰਹੇ Ray Ban Outlet ਅਮਰ ਸਿੰਘ ਦਾ ਕਹਿਣਾ ਹੈ ਕਿ ਸਮਾਜਵਾਦੀ ਪਾਰਟੀ cheap nfl jerseys ਤੇ ਬਸਪਾ ਇਕ ਨਦੀ ਦੇ ਦੋ ਕਿਨਾਰੇ ਹਨ, ਜੋ ਇਕੱਠਿਆਂ ਵਹਿ ਤਾਂ ਸਕਦੇ ਨੇ., ਪਰ ਮਿਲ ਨਹੀਂ ਸਕਦੇ। ਨਾਲੇ ਮਾਇਆਵਤੀ ਤਾਂ ਪਿਛਲੇ 30 ਵਰਿਆਂ ਤੋਂ ਸੁਪਰੀਮ ਕੋਰਟ ਵਿੱਚ ਇਹ ਪ੍ਰਬੰਧ ਕਰਨ ਲੱਗੀ ਹੋਈ ਹੈ ਕਿ ਕਿਸੇ ਵੀ ਤਰਾਂ ਮੁਲਾਇਮ ਯਾਦਵ ਤੇ ਸ਼ਿਵਪਾਲ ਜੇਲ ਚਲੇ ਜਾਣ, ਅਜਿਹੇ ਵਿੱਚ ਕੀ Home ਅਖਿਲੇਸ਼ ਮਾਇਆਵਤੀ ਨਾਲ wholesale football jerseys china ਗੱਠਜੋੜ ਕਰਕੇ ਆਪਣੇ ਪਿਤਾ ਨੂੰ ਜੇਲ ਭੇਜਣਾ ਚਾਹੁੰਦਾ ਹੈ?