• Home »
  • ਖਬਰਾਂ
  • » ਤਾਂਤ੍ਰਿਕ ਦਾਦੀ ਵਲੋਂ ਪੋਤੇ ਪੋਤੀ ਦੀ ਬਲੀ ਦਾ ਮਾਮਲਾ

ਤਾਂਤ੍ਰਿਕ ਦਾਦੀ ਵਲੋਂ ਪੋਤੇ ਪੋਤੀ ਦੀ ਬਲੀ ਦਾ ਮਾਮਲਾ

ਰਿਸ਼ਤੇਦਾਰ ਦੇ ਬੱਚਾ ਨਾ ਹੋਣ ਕਰਕੇ ਦਿੱਤੀ ਮਾਸੂਮਾਂ ਦੀ ਬਲੀ
-ਪੰਜਾਬੀਲੋਕ ਬਿਊਰੋ
ਕੱਲ ਬਠਿੰਡਾ ਜ਼ਿਲੇ ਦੇ ਪਿੰਡ ਕੋਟਫੱਤਾ ਵਿੱਚ ਕਾਲਜੇ ਚੀਰ ਕੇ ਰੱਖ ਦੇਣ ਵਾਲੀ ਘਟਨਾ ਵਾਪਰੀ ਸੀ ਕਿ ਦਾਦੀ ਨੇ ਆਪਣੇ ਪੋਤੇ ਪੋਤੀ ਦੀ ਬਲੀ ਆਪਣੇ ਹੀ ਪੁੱਤ ਹੱਥੋਂ ਦਿਵਾਈ। ਮਾਸੂਮ ਬੱਚਿਆਂ ਦੀ ਮਾਂ ਰਣਜੀਤ ਕੌਰ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਕਿ ਜੇ ਘਰ ਵਿੱਚ ਬੱਚਿਆਂ ਦੀ ਬਲੀ ਦੇਣ ਦੀ ਤਿਆਰੀ ਹੋ ਰਹੀ ਸੀ ਤਾਂ ਉਸ ਨੇ ਵਿਰੋਧ ਕਿਉਂ ਨਹੀਂ ਸੀ ਕੀਤਾ, ਜਦਿਕ ਘਟਨਾ ਦੇ ਵਕਤ ਰਣਜੀਤ ਕੌਰ ਨੂੰ ਸੱਸ ਤੇ ਪਤੀ ਨੇ ਕੁੱਟਮਾਰ ਕਰਕੇ ਇਕ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ, ਉਸ ਦਾ ਚੀਕ ਚਿਹਾੜਾ ਸੁਣ ਕੇ ਹੀ ਗੁਆਂਢੀਆਂ ਨੇ ਪੁਲਿਸ ਸੱਦੀ ਸੀ, ਰਣਜੀਤ ਕੌਰ ਨੂੰ ਜਦ ਪੁਲਿਸ ਫੜ ਕੇ ਲੈ ਕੇ ਗਈ ਤਾਂ ਪਿੰਡ ਵਾਲਿਆਂ ਨੇ ਥਾਣਾ ਜਾ ਘੇਰਿਆ ਤੇ ਉਸ ਨੂੰ ਛੁਡਵਾਇਆ, ਰਣਜੀਤ ਕੌਰ ਨਾਲ ਪੁਲਿਸ ਮੇ ਪੁੱਛਗਿੱਛ ੇਦ ਨਾਮ ‘ਤੇ ਕੁੱਟਮਾਰ ਵੀ ਕੀਤੀ।
ਉਸ ਨੇ ਦੱਸਿਆ ਕਿ ਕਿਸੇ ਰਿਸ਼ਤੇਦਾਰ ਦੇ Damp ਘਰ oakley sunglasses sale ਬੱਚਾ cheap jerseys wholesale ਪੈਦਾ ਨਹੀਂ ਸੀ ਹੋ ਰਿਹਾ ਤੇ ਖੁਦ ਨੂੰ ਸ਼ਕਤੀ ਦਾ ਅਵਤਾਰ ਤੇ ਉਸ ਦੇ ਪਤੀ ਨੂੰ ਸ਼ੇਸ਼ਨਾਗ ਮੰਨਣ ਵਾਲੀ ਉਸ ਦੀ ਸੱਸ ਨਿਰਮਲ ਕੌਰ ਹਰ replica oakleys ਸ਼ਨੀਵਾਰ ਘਰ ਵਿੱਚ ਜੰਤਰ ਮੰਤਰ ਕਰਿਆ ਕਰਦੀ ਸੀ ਤੇ ਉਸ ਨੇ 4 ਮਾਰਚ ਤੋਂ ਘਰ ਵਿੱਚ ਧੂਣਾ ਧੁਖਾਇਆ ਹੋਇਆ ਸੀ, ਉਸ ਦੇ ਪਤੀ ਨੂੰ ਕਹਿ ਰਹੀ ਸੀ ਕਿ ਰਿਸ਼ਤੇਦਾਰ ਦੇ ਘਰ ਬੱਚਾ ਪੈਦਾ ਨਹੀਂ ਹੋ ਰਿਹਾ, ਸ਼ਕਤੀ ਬਲੀ ਮੰਗ ਰਹੀ ਹੈ, 8 ਮਾਰਚ ਨੂੰ ਉਸ ਦੀ ਸੱਸ ਤੇ ਪਤੀ ਨੇ ਦੋਵਾਂ ਬੱਚਿਆਂ ਦੀ ਬਲੀ ਦੇ ਦਿੱਤੀ ਤੇ ਸੱਸ ਕਹਿੰਦੀ ਰਹੀ ਕਿ ਉਹ ਆਪਣੀ ਸ਼ਕਤੀ ਨਾਲ ਦੋਵਾਂ ਨੂੰ ਜਿਉਂਦੇ ਕਰ ਲਊ।
ਘਟਨਾ ਮਗਰੋਂ ਸਾਰਾ cheap nfl jerseys wholesale ਇਲਾਕਾ ਸੁੰਨ ਹੋਇਆ ਪਿਆ ਹੈ, Wholesale nfl Jerseys ਦੋਵੇਂ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਹਨ।